ਸਾਕਸ਼ੀ ਮਲਿਕ ਨੇ ਪਰੰਪਰਾਗਤ ਪਹਿਰਾਵੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਜਿਸ 'ਚ ਉਸ ਨੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ ਹੈ

ਸਾਕਸ਼ੀ ਆਪਣੀ ਬੋਲਡਨੈੱਸ ਤੇ ਹੌਟਨੈੱਸ ਨਾਲ ਅਕਸਰ ਕਈ ਅਭਿਨੇਤਰੀਆਂ ਨੂੰ ਟੱਕਰ ਦਿੰਦੀ ਹੈ

ਸਾਕਸ਼ੀ ਮਲਿਕ ਦੀਆਂ ਤਸਵੀਰਾਂ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਦਹਿਲ ਗਿਆ ਹੈ

ਸਾਕਸ਼ੀ ਮਲਿਕ ਨੂੰ ਬਾਲੀਵੁੱਡ ਦੀਆਂ ਬੋਲਡ ਅਤੇ ਹੌਟ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ

ਸਾਕਸ਼ੀ ਨੇ ਤਾਜ਼ਾ ਤਸਵੀਰਾਂ 'ਚ ਲਹਿੰਗਾ ਦੇ ਨਾਲ ਡੀਪਨੇਕ ਬਲਾਊਜ਼ ਪਾਇਆ ਹੋਇਆ ਹੈ

ਇਨ੍ਹਾਂ ਤਸਵੀਰਾਂ 'ਚ ਉਹ ਹੁਸਨ-ਏ-ਮੱਲਿਕਾ ਦੀ ਤਰ੍ਹਾਂ ਨਜ਼ਰ ਆ ਰਹੀ ਹੈ

ਅਭਿਨੇਤਰੀ ਨੇ ਡੀਪਨੇਕ ਵਿੱਚ ਕਲੀਵੇਜ ਫਲਾਂਟ ਕਰਦੇ ਹੋਏ ਬਹੁਤ ਹੀ ਹੌਟ ਫੋਟੋਆਂ ਕਲਿੱਕ ਕਰਵਾਇਆਂ ਹਨ

ਸਾਕਸ਼ੀ ਨੇ ਭਾਰੀ ਗਹਿਣੇ, ਖੁੱਲ੍ਹੇ ਵਾਲ ਤੇ ਹਲਕੇ ਮੇਕਅਪ ਨਾਲ ਆਪਣੀ ਦਿੱਖ ਨੂੰ ਹੋਰ ਖੂਬਸੂਰਤ ਬਣਾਇਆ ਹੈ

ਇੰਡੀਅਨ ਲੁੱਕ ਹੋਵੇ ਜਾਂ ਵੈਸਟਰਨ ਲੁੱਕ, ਸਾਕਸ਼ੀ ਮਲਿਕ ਹਰ ਸਟਾਈਲ 'ਚ ਧਮਾਲ ਮਚਾ ਦਿੰਦੀ ਹੈ