ਬਾਲੀਵੁੱਡ ਦੀ ਦਮਦਾਰ ਅਦਾਕਾਰਾ ਸਵਰਾ ਭਾਸਕਰ ਨੇ ਕਈ ਹਿੱਟ ਫਿਲਮਾਂ ਕੀਤੀਆਂ ਹਨ

ਇਨ੍ਹਾਂ 'ਚ ਵੀਰੇ ਦੀ ਵੈਡਿੰਗ ਰਾਂਝਣਾ ਵਰਗੀਆਂ ਫਿਲਮਾਂ ਸ਼ਾਮਲ ਹਨ

ਹਾਲ ਹੀ 'ਚ ਅਦਾਕਾਰਾ ਨੇ ਸਪਾ ਦੇ ਯੁਵਾ ਨੇਤਾ ਫਹਾਦ ਅਹਿਮਦ ਨਾਲ ਵਿਆਹ ਕੀਤਾ ਹੈ

ਹੁਣ ਦੋਵਾਂ ਦੇ ਵਿਆਹ ਦੀਆਂ ਰਸਮਾਂ ਅਗਲੇ ਮਹੀਨੇ ਯਾਨੀ ਮਾਰਚ ਵਿੱਚ ਦਿੱਲੀ ਵਿੱਚ ਹੋਣਗੀਆਂ

ਸਵਰਾ ਭਾਸਕਰ ਸੋਸ਼ਲ ਮੀਡਿਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ

ਸਵਰਾ ਭਾਸਕਰ ਅੱਜ ਕਰੋੜਾਂ ਦੀ ਜਾਇਦਾਦ ਦੀ ਮਾਲਕ ਹੈ

ਰਿਪੋਰਟਾਂ ਅਨੁਸਾਰ ਸਵਰਾ ਭਾਸਕਰ ਦੀ ਕੁੱਲ ਜਾਇਦਾਦ 5.4 ਮਿਲੀਅਨ ਡਾਲਰ ਹੈ

ਸਵਰਾ ਨੇ ਆਪਣੇ ਕੈਰੀਅਰ 'ਚ ਹੁਣ ਤੱਕ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ

ਕਮਾਈ ਦੇ ਮਾਮਲੇ 'ਚ ਉਹ ਵੱਡੀਆਂ ਅਭਿਨੇਤਰੀਆਂ ਨੂੰ ਮਾਤ ਦੇ ਰਹੀ ਹੈ।

ਸਵਰਾ ਐਕਟਿੰਗ ਦੇ ਨਾਲ-ਨਾਲ ਫਿਲਮਾਂ ਦਾ ਨਿਰਮਾਣ ਕਰਕੇ ਕਾਫੀ ਪੈਸਾ ਕਮਾਉਂਦੀ ਹੈ