ਜਾਣੋ ਅਦਾਕਾਰਾ ਸ਼ਮਾ ਸਿਕੰਦਰ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

ਸ਼ਮਾ ਸਿਕੰਦਰ ਦਾ ਜਨਮ 8 ਅਗਸਤ 1981 ਨੂੰ ਰਾਜਸਥਾਨ ਦੇ ਮਕਰਾਨਾ ਸ਼ਹਿਰ ਵਿੱਚ ਹੋਇਆ ਸੀ

ਸ਼ਮਾ ਸਿਕੰਦਰ ਦਾ ਨਾਂ ਪੰਜਾਬੀ ਇੰਡਸਟਰੀ ਦੀਆਂ ਟਾਪ ਅਭਿਨੇਤਰੀਆਂ ਦੀ ਲਿਸਟ 'ਚ ਸ਼ਾਮਲ ਹੈ

ਸ਼ਮਾ ਸਿਕੰਦਰ ਆਪਣੇ ਹਰ ਲੁੱਕ ਨਾਲ ਫ਼ੈਨਜ ਨੂੰ ਦੀਵਾਨਾ ਬਣਾ ਦਿੰਦੀ ਹੈ

ਸ਼ਮਾ ਸਿਕੰਦਰ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ

ਸ਼ਮਾ ਸਿਕੰਦਰ ਅਕਸਰ ਆਪਣੇ ਪਤੀ ਜੇਮਸ ਮਿਲਿਰੋਨ ਨਾਲ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ

ਸ਼ਮਾ ਸਿਕੰਦਰ ਦਾ ਵਿਆਹ 14 ਮਾਰਚ 2022 ਨੂੰ ਗੋਆ ਵਿੱਚ ਹੋਇਆ ਸੀ

ਸ਼ਮਾ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਜੇਮਸ ਮਿਲਿਰੋਨ ਨਾਲ ਵਿਆਹ ਕਰਵਾ ਲਿਆ

ਸ਼ਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1998 'ਚ ਬਾਲੀਵੁੱਡ ਫਿਲਮ 'ਪ੍ਰੇਮ ਅਗਨ' ਨਾਲ ਕੀਤੀ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਸਪਨਾ ਸ਼ਮਾ ਸਿਕੰਦਰ ਦੀ ਨੈੱਟਵਰਥ ਕਰੀਬ 20-50 ਲੱਖ ਰੁਪਏ ਹੈ