ਸੈਨੇਟਰੀ ਪੈਡਸ ਦੀ ਜ਼ਿਆਦਾਤਰ ਵਰਤੋਂ ਔਰਤਾਂ ਕਰਦੀਆਂ ਹਨ



ਪਰ ਕੀ ਤੁਹਾਨੂੰ ਪਤਾ ਹੈ ਕਿ ਇਨ੍ਹਾਂ ਨੂੰ ਸਭ ਤੋਂ ਪਹਿਲਾਂ ਮਰਦਾਂ ਲਈ ਬਣਾਇਆ ਗਿਆ ਸੀ



ਸੈਨੇਟਰੀ ਪੈਡਸ ਨੂੰ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਬਣਾਇਆ ਗਿਆ ਸੀ



MY Period blog ਦੀ ਰਿਪੋਰਟ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਹੈ



ਇਹ ਫੌਜੀਆਂ ਲਈ ਬਣਾਇਆ ਗਿਆ ਸੀ



ਯੁੱਧ ਵਿੱਚ ਗੋਲੀ ਲੱਗਣ ਕਰਕੇ ਨਿਕਲਣ ਵਾਲੇ ਖੂਨ ਨੂੰ ਰੋਕਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਸੀ



ਇਹ ਨੈਪਕਿਨ ਬਹੁਤ ਜ਼ਲਦੀ ਖੂਨ ਨੂੰ ਸੋਖ ਲੈਂਦੇ ਸੀ



ਇਸ ਦੌਰਾਨ ਫਰਾਂਸ ਵਿੱਚ ਫੌਜੀਆਂ ਦਾ ਇਲਾਜ ਕਰਨ ਵਾਲੀਆਂ ਨਰਸਾਂ ਨੇ ਇਸ ਦੀ ਇੱਕ ਹੋਰ ਵਰਤੋਂ ਦੇਖੀ



ਉਨ੍ਹਾਂ ਨੇ ਮਹਾਂਵਾਰੀ ਦੌਰਾਨ ਇਸ ਨੈਪਕਿਨ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ