ਸਪਨਾ ਚੌਧਰੀ ਇਨ੍ਹੀਂ ਦਿਨੀਂ ਨੌਜਵਾਨਾਂ 'ਚ ਸਟਾਈਲ ਆਈਕਨ ਬਣੀ ਹੋਈ ਹੈ

ਸਪਨਾ ਨੇ ਆਪਣੇ ਲੁੱਕ 'ਤੇ ਕਾਫੀ ਕੰਮ ਕੀਤਾ ਹੈ


ਪਹਿਲਾਂ ਉਸ ਦਾ ਲੁੱਕ ਬਿਲਕੁਲ ਦੇਸੀ ਸੀ ਪਰ ਬਿੱਗ ਬੌਸ 11 ਦੀ ਪ੍ਰਤੀਯੋਗੀ ਬਣਨ ਤੋਂ ਬਾਅਦ ਹੁਣ ਉਹ ਕਾਫੀ ਗਲੈਮਰਸ ਨਜ਼ਰ ਆਉਣ ਲੱਗੀ ਹੈ

ਤਸਵੀਰ 'ਚ ਸਪਨਾ ਚੌਧਰੀ ਕਾਲੇ ਰੰਗ ਦੇ ਗਾਊਨ 'ਚ ਨਜ਼ਰ ਆ ਰਹੀ ਹੈ

ਸਿਲਵਰ ਕਲਰ ਦੇ ਝੁਮਕੇ ਪਹਿਨੇ ਹੋਏ ਹਨ ਤੇ ਉਸਦੇ ਵਾਲ ਖੁੱਲੇ ਹਨ

ਸਪਨਾ ਚੌਧਰੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਪ੍ਰਸ਼ੰਸਕਾਂ ਦਾ ਦਿਲ ਕਿਵੇਂ ਜਿੱਤਣਾ ਹੈ

ਫੋਟੋਸ਼ੂਟ ਕਰਦੇ ਸਮੇਂ ਆਪਣੇ ਕਿਊਟ ਐਕਸਪ੍ਰੈਸ ਕਰਨਾ ਨਹੀਂ ਭੁੱਲਦੀ

ਸਪਨਾ ਜਦੋਂ ਵੈਸਟਰਨ ਲੁੱਕ 'ਚ ਨਜ਼ਰ ਆਉਂਦੀ ਹੈ ਤਾਂ ਪ੍ਰਸ਼ੰਸਕ ਉਨ੍ਹਾਂ ਤੋਂ ਨਜ਼ਰਾਂ ਨਹੀਂ ਹਟਾ ਪਾਉਂਦੇ ਹਨ।

ਆਮਤੌਰ 'ਤੇ ਸਾੜ੍ਹੀ ਅਤੇ ਲਹਿੰਗਾ 'ਚ ਨਜ਼ਰ ਆਉਂਦੀ ਹੈ