ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਭਾਵੇਂ 46 ਸਾਲ ਦੀ ਹੋ ਗਈ

ਪਰ ਜਦੋਂ ਗੱਲ ਫੈਸ਼ਨ ਦੀ ਆਉਂਦੀ ਹੈ ਤਾਂ ਉਹ ਨੌਜਵਾਨ ਅਭਿਨੇਤਰੀਆਂ ਨੂੰ ਮਾਤ ਦਿੰਦੀ ਹੈ।



ਫ਼ੈਨਜ ਵੀ ਉਸ ਦੇ ਸਿਜ਼ਲਿੰਗ ਤੇ ਸਟਾਈਲਿਸ਼ ਅੰਦਾਜ਼ ਦੇ ਕਾਇਲ ਹਨ।

ਅੱਜ ਅਸੀਂ ਤੁਹਾਨੂੰ ਉਸ ਦੀਆਂ ਅਜਿਹੀਆਂ ਤਸਵੀਰਾਂ ਦਿਖਾ ਰਹੇ ਹਾਂ।

ਜਿਸ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਉਹ ਬਾਲੀਵੁੱਡ ਦੀ ਰਿਅਲ ਫੈਸ਼ਨ ਕੁਈਨ ਹੈ।

ਸ਼ਿਲਪਾ ਸ਼ੈੱਟੀ ਦੀਆਂ ਤਸਵੀਰਾਂ 'ਚ ਉਮਰ ਦਾ ਅਸਰ ਨਜ਼ਰ ਨਹੀਂ ਆ ਰਿਹਾ ਹੈ।

ਉਹ ਹਰ ਪਹਿਰਾਵੇ 'ਚ ਗਲੈਮਰਸ ਨਜ਼ਰ ਆਉਂਦੀ ਹੈ।

ਫੈਨਜ਼ ਉਸ ਦੀ ਇੱਕ ਝਲਕ ਪਾਉਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਸ਼ਿਲਪਾ ਨੇ ਗੁਲਾਬੀ ਰੰਗ ਦੀ ਸਾਟਿਨ ਡਿਜ਼ਾਈਨਰ ਡਰੈੱਸ ਪਾਈ ਹੋਈ ਹੈ।

ਇੱਕ ਹੋਰ ਤਸਵੀਰ 'ਚ ਸ਼ਿਲਪਾ ਨੇ ਸਰ੍ਹੋਂ ਰੰਗਾ ਪੀਲਾ ਟਾਪ ਅਤੇ ਮੈਚਿੰਗ ਪੈਂਟ ਪਹਿਨੀ ਹੋਈ ਹੈ।