ਦੇਸੀ ਅੰਦਾਜ਼ ਛੱਡ ਸਵੈਗ ਦਿਖਾਉਂਦੀ ਨਜ਼ਰ ਆਈ ਸਪਨਾ ਚੌਧਰੀ, ਫੀਵਰਲੈੱਸ ਕੁਈਨ ਬਣ ਸ਼ੇਅਰ ਕੀਤੀਆਂ ਤਸਵੀਰਾਂ

ਵ੍ਹਾਈਟ ਡਰੈੱਸ 'ਚ ਸਪਨਾ ਚੌਧਰੀ ਖੂਬਸੂਰਤ ਲੱਗ ਰਹੀ ਹੈ

ਸਪਨਾ ਚੌਧਰੀ ਸੋਸ਼ਲ਼ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਸਪਨਾ ਦੇ ਪੋਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦੇ ਹਨ

ਹਰਿਆਣਾ ਦੀ ਮਸ਼ਹੂਰ ਡਾਂਸਰ ਤੇ ਗਾਇਕਾ ਤੇ ਅਦਾਕਾਰਾ ਸਪਨਾ ਚੌਧਰੀ ਅੱਜਕੱਲ੍ਹ ਕਿਸੇ ਪਛਾਣ ਦੀ ਚਾਹਵਾਨ ਨਹੀਂ ਹੈ

ਸਪਨਾ ਤਸਵੀਰਾਂ ਅਤੇ ਡਾਂਸ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਸਪਨਾ ਤਸਵੀਰਾਂ ਅਤੇ ਡਾਂਸ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਸਪਨਾ ਚੌਧਰੀ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ

ਸਪਨਾ ਚੌਧਰੀ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ

ਉਹ ਆਪਣੇ ਹਰ ਨਵੇਂ ਗੀਤ ਬਾਰੇ ਫੈਨਜ਼ ਨੂੰ ਅਪਡੇਟ ਦਿੰਦੀ ਹੈ

ਉਹ ਆਪਣੇ ਹਰ ਨਵੇਂ ਗੀਤ ਬਾਰੇ ਫੈਨਜ਼ ਨੂੰ ਅਪਡੇਟ ਦਿੰਦੀ ਹੈ

ਸਪਨਾ ਨੇ ਆਪਣੇ ਵੈਸਟਰਨ ਆਊਟਫਿਟ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ

ਸਪਨਾ ਨੇ ਆਪਣੇ ਵੈਸਟਰਨ ਆਊਟਫਿਟ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ