ਸਾਰਾ ਅਲੀ ਖਾਨ ਇਨ੍ਹੀਂ ਦਿਨੀਂ ਪਹਾੜਾਂ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ

ਅਕਸਰ ਅਦਾਕਾਰਾ ਨੂੰ ਪਹਾੜਾਂ 'ਚ ਛੁੱਟੀਆਂ ਦਾ ਆਨੰਦ ਮਾਣਦੀ ਨਜ਼ਰ ਆਉਂਦੀ ਹੈ

ਹਾਲਾਂਕਿ ਉਸ ਦਾ ਇੰਸਟਾਗ੍ਰਾਮ ਵੀ ਇਨ੍ਹਾਂ ਸਾਰੀਆਂ ਗੱਲਾਂ ਦਾ ਸਬੂਤ ਹੈ

ਸਾਰਾ ਅਲੀ ਖਾਨ ਇਨ੍ਹੀਂ ਦਿਨੀਂ ਪਹਾੜਾਂ ਦੀ ਸੈਰ ਕਰਨ ਸਪਿਤੀ ਵੈਲੀ ਗਈ ਹੋਈ ਹੈ

ਸਾਰਾ ਇੰਸਟਾਗ੍ਰਾਮ 'ਤੇ ਆਪਣੇ ਬੋਲਡ ਤੇ ਖੂਬਸੂਰਤ ਲੁੱਕ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਹਾਲ ਹੀ 'ਚ ਸਾਰਾ ਨੇ ਆਪਣੀ ਛੁੱਟੀਆਂ ਦੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਸ ਦਾ ਲੁੱਕ ਕਾਫੀ ਹੌਟ ਨਜ਼ਰ ਆ ਰਿਹਾ ਹੈ

ਸਾਰਾ ਬਰਫੀਲੀਆਂ ਵਾਦੀਆਂ 'ਚ ਚਾਹ ਦੀ ਚੁਸਕੀ ਦੇ ਨਾਲ ਪਰਾਂਠੇ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ

ਅਦਾਕਾਰਾ ਦਾ ਸਧਾਰਨ ਅੰਦਾਜ਼ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ

ਸਾਰਾ ਨਦੀ ਦੇ ਕੰਢੇ ਇੱਕ ਪੱਥਰ 'ਤੇ ਬੈਠ ਕੇ ਨਜ਼ਾਰਿਆਂ ਦਾ ਆਨੰਦ ਲੈ ਰਹੀ ਹੈ