Coffee With Karan: 'ਕੌਫੀ ਵਿਦ ਕਰਨ' ਬਹੁਤ ਮਸ਼ਹੂਰ ਸ਼ੋਅ ਹੈ। ਇਸ ਸ਼ੋਅ 'ਚ ਹੋਸਟ ਕਰਨ ਨਾਲ ਸਿਤਾਰਿਆਂ ਨੇ ਖੂਬ ਮਸਤੀ ਕੀਤੀ, ਹਾਲਾਂਕਿ ਕਈ ਸਿਤਾਰਿਆਂ ਨੇ ਇਸ ਵਿਵਾਦਿਤ ਸ਼ੋਅ ਦਾ ਹਿੱਸਾ ਬਣਨ ਤੋਂ ਵੀ ਇਨਕਾਰ ਕਰ ਦਿੱਤਾ ਹੈ।