ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਇੰਟੀਰਿਅਰ ਡਿਜ਼ਾਈਨਰ ਹੈ ਗੌਰੀ ਖਾਨ ਆਪਣੀ ਲੈਵਿਸ਼ ਲਾਈਫਸਟਾਈਲ ਲਈ ਜਾਣੀ ਜਾਂਦੀ ਹੈ ਇੰਡੱਸਟਰੀ ਦੇ ਜ਼ਿਆਦਾਤਰ ਘਰਾਂ ਨੂੰ ਗੌਰੀ ਖਾਨ ਨੇ ਸਜਾਇਆ ਹੈ ਗੌਰੀ ਖਾਨ ਇੰਟੀਰੀਅਰ ਡਿਜ਼ਾਇਨਿੰਗ ਦੀ ਦੁਨੀਆ 'ਚ ਇੱਕ ਮਸ਼ਹੂਰ ਨਾਮ ਹੈ ਗੌਰੀ ਖਾਨ ਨੇ ਆਲੀਆ ਭੱਟ ਦਾ ਘਰ ਸਜਾਇਆ ਹੈ ਕਰਨ ਜੌਹਰ ਦੇ ਘਰ ਨੂੰ ਗੌਰੀ ਖਾਨ ਨੇ ਨਵਾਂ ਰੂਪ ਦਿੱਤਾ ਸਿਧਾਰਥ ਮਲਹੋਤਰਾ ਦਾ ਘਰ ਵੀ ਗੌਰੀ ਖਾਨ ਨੇ ਡਿਜ਼ਾਈਨ ਕੀਤਾ ਹੈ ਸ੍ਰੀਲੰਕਨ ਬਿਊਟੀ ਜੈਕਲੀਨ ਫਰਨਾਂਡੀਜ਼ ਦੇ ਘਰ ਨੂੰ ਗੌਰੀ ਖਾਨ ਨੇ ਸਜਾਇਆ ਹੈ ਗੌਰੀ ਖਾਨ ਨੇ ਨੀਤਾ ਅੰਬਾਨੀ ਦੇ ਘਰ ਐਂਟੀਲਾ ਦੇ ਬਾਰ ਨੂੰ ਡਿਜ਼ਾਈਨ ਕੀਤਾ ਹੈ ਰਣਬੀਰ ਕਪੂਰ ਦੇ ਆਲੀਸ਼ਾਨ ਬੰਗਲੇ ਨੂੰ ਗੌਰੀ ਖਾਨ ਨੇ ਖੂਬਸੂਰਤੀ ਨਾਲ ਸਜਾਇਆ