ਸ਼ਹਿਨਾਜ਼ ਗਿੱਲ ਨੇ ਹਾਲ ਹੀ ਵਿੱਚ ਸ਼ਿਲਪਾ ਸ਼ੈੱਟੀ ਦੇ ਚੈਟ ਸ਼ੋਅ ਸ਼ੇਪ ਆਫ ਯੂ ਵਿੱਚ ਸ਼ਿਰਕਤ ਕੀਤੀ
ਸ਼ੋਅ 'ਤੇ, ਸ਼ਹਿਨਾਜ਼ ਨੇ ਸਿਧਾਰਥ ਸ਼ੁਕਲਾ ਬਾਰੇ ਖੁੱਲ੍ਹ ਕੇ ਦੱਸਿਆ
ਸਿਧਾਰਥ ਦੀ ਮੌਤ ਤੋਂ ਕੁਝ ਮਹੀਨਿਆਂ ਬਾਅਦ, ਸ਼ਹਿਨਾਜ਼ ਨੂੰ ਆਪਣੇ ਮੈਨੇਜਰ ਦੀ ਮੰਗਣੀ ਪਾਰਟੀ ਵਿੱਚ ਨੱਚਦੇ ਹੋਏ ਦੇਖਿਆ ਗਿਆ
ਸਿਧਾਰਥ ਦੀ ਮੌਤ ਤੋਂ ਬਾਅਦ ਖੁਦ ਦੀ ਜ਼ਿੰਦਗੀ ਜਿਉਣ ਲਈ ਸ਼ਹਿਨਾਜ਼ ਨੂੰ ਟ੍ਰੋਲ ਕੀਤਾ ਗਿਆ
ਸ਼ੋਅ 'ਚ ਸ਼ਹਿਨਾਜ਼ ਨੇ ਅੱਗੇ ਕਿਹਾ- ਅੱਜ ਮੈਂ ਪਹਿਲੀ ਵਾਰ ਇਸ ਬਾਰੇ ਗੱਲ ਕਰ ਰਹੀ ਹਾਂ ਅਤੇ ਇਹ ਸਿਰਫ ਇਸ ਲਈ ਕਿਉਂਕਿ ਤੁਸੀਂ ਮੈਨੂੰ ਇਹ ਕਰਨ ਲਈ ਕਹਿ ਰਹੇ ਹੋ
ਭਾਵੁਕ ਹੋਈ ਸ਼ਹਿਨਾਜ਼ ਨੇ ਸਿਧਾਰਥ ਨੂੰ ਯਾਦ ਕੀਤਾ ਤੇ ਕਿਹਾ, ਮੈਂ ਸਿਧਾਰਥ ਨਾਲ ਆਪਣੇ ਰਿਸ਼ਤੇ ਬਾਰੇ ਕਿਸੇ ਨੂੰ ਕਿਉਂ ਦੱਸਾਂ?
ਗਿੱਲ ਨੇ ਕਿਹਾ- ਮੇਰਾ ਉਸ ਨਾਲ ਕੀ ਸਬੰਧ ਸੀ? ਮੇਰਾ ਉਸ ਨਾਲ ਕੀ ਰਿਸ਼ਤਾ ਸੀ? ਮੈਂ ਕਿਸੇ ਨੂੰ ਜਵਾਬਦੇਹ ਨਹੀਂ ਹਾਂ।
ਸ਼ਹਿਨਾਜ਼ ਨੇ ਕਿਹਾ, “ਸਿਧਾਰਥ ਨੇ ਮੈਨੂੰ ਕਦੇ ਨਹੀਂ ਕਿਹਾ ਕੀ ਹੱਸ ਨਾਹ। ਸਿਧਾਰਥ ਮੈਨੂੰ ਹਮੇਸ਼ਾ ਹੱਸਦੇ ਦੇਖਨਾ ਚਾਹੁੰਦਾ ਸੀ, ਅਤੇ ਮੈਂ ਹਮੇਸ਼ਾ ਹਸਾਂਗੀ, ਅਤੇ ਮੈਂ ਆਪਣਾ ਕੰਮ ਜਾਰੀ ਰੱਖਾਂਗੀ