ਸ਼ਹਿਨਾਜ਼ ਗਿੱਲ ਹਰ ਰੋਜ਼ ਖੂਬਸੂਰਤ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਰਹਿੰਦੀ ਹੈ

ਉਸ ਦਾ ਹਰ ਲੁੱਕ ਸੋਸ਼ਲ ਮੀਡੀਆ 'ਤੇ ਸ਼ੇਅਰ ਹੁੰਦੇ ਹੀ ਟ੍ਰੈਂਡ ਕਰਨਾ ਸ਼ੁਰੂ ਕਰ ਦਿੰਦਾ ਹੈ

ਹਾਲ ਹੀ 'ਚ ਅਦਾਕਾਰਾ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਨਾਲ ਧਮਾਲ ਮਚਾ ਦਿੱਤਾ ਹੈ

ਪ੍ਰਸ਼ੰਸਕ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਹਰ ਲੁੱਕ ਦੀ ਤਾਰੀਫ ਕਰਦੇ ਨਹੀਂ ਥੱਕਦੇ

ਸ਼ਹਿਨਾਜ਼ ਨੇ ਸਫੈਦ ਰੰਗ ਦੀ ਥਾਈਟ ਹਾਈ ਸਾਈਡ ਕੱਟ ਡਰੈੱਸ ਪਾਈ ਹੋਈ ਹੈ

ਇਸ ਡਰੈੱਸ 'ਚ ਅਦਾਕਾਰਾ ਸ਼ਹਿਨਾਜ਼ ਗਿੱਲ ਕਾਫੀ ਸਟਾਈਲਿਸ਼ ਲੱਗ ਰਹੀ ਹੈ

ਸ਼ਹਿਨਾਜ਼ ਨੇ ਹੇਅਰ ਸਟਾਈਲ ਕਰਵਾ ਕੇ ਆਪਣੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾਇਆ ਹੈ

ਨਿਊਡ ਮੇਕਅੱਪ ਤੇ ਡਾਰਕ ਲਿਪਸਟਿਕ ਲਗਾ ਕੇ ਸ਼ਹਿਨਾਜ਼ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ

ਸ਼ਹਿਨਾਜ਼ ਗਿੱਲ ਕੈਮਰੇ ਦੇ ਸਾਹਮਣੇ ਸੈਕਸੀ ਪੋਜ਼ ਦਿੰਦੇ ਹੋਏ ਤਸਵੀਰਾਂ ਕਲਿੱਕ ਕਰਵਾ ਰਹੀ ਹੈ

ਅਭਿਨੇਤਰੀ ਦੇ ਇਸ ਲੁੱਕ 'ਤੇ ਬਾਲੀਵੁੱਡ ਸੈਲੇਬਸ ਤੋਂ ਲੈ ਕੇ ਫੈਨਜ਼ ਤੱਕ ਹਰ ਕੋਈ ਲਾਈਕ ਅਤੇ ਕਮੈਂਟ ਕਰ ਰਿਹਾ ਹੈ