ਸਾਰੇ ਦਿਨ ਦੀ ਥਕਾਵਟ ਤੋਂ ਬਾਅਦ ਕੁਝ ਲੋਕ ਰਾਤ ਨੂੰ ਸ਼ਰਾਬ ਪੀਂਦੇ ਹਨ ਜ਼ਿਆਦਾਤਰ ਲੋਕ ਇਸ ਨੂੰ ਰਾਤ ਨੂੰ ਪੀਣਾ ਪਸੰਦ ਕਰਦੇ ਹਨ ਕੀ ਕਦੇ ਸੋਚਿਆ ਹੈ ਰੋਜ਼ ਸ਼ਰਾਬ ਪੀਣਾ ਸਹੀ ਜਾਂ ਗਲਤ? ਮਰਦਾਂ ਨੂੰ ਇੱਕ ਹਫਤੇ ਵਿੱਚ 15 ਯੂਨਿਟ ਤੋਂ ਵੱਧ ਸ਼ਰਾਬ ਨਹੀਂ ਪੀਣੀ ਚਾਹੀਦੀ ਲੋਕਾਂ ਦਾ ਮੰਨਣਾ ਹੈ ਕਿ ਸ਼ਰਾਬ ਪੀਣ ਨਾਲ ਉਨ੍ਹਾਂ ਦਾ ਤਣਾਅ ਘੱਟ ਹੁੰਦਾ ਹੈ ਇਸ ਨੂੰ ਵੱਧ ਮਾਤਰਾ ਵਿੱਚ ਪੀਣ ਨਾਲ ਤੁਸੀਂ ਮਾਨਸਿਕ ਰੂਪ ਵਿੱਚ ਬਿਮਾਰ ਪੈ ਸਕਦੇ ਹੋ ਜੇਕਰ ਤੁਸੀਂ ਰੋਜ਼ ਇੱਕ ਛੋਟਾ ਪੈਗ ਪੀਂਦੇ ਹੋ ਤਾਂ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਜੇਕਰ ਤੁਸੀਂ ਰੋਜ਼ ਸ਼ਰਾਬ ਪੀਂਦੇ ਹੋ ਤਾਂ ਤੁਹਾਨੂੰ ਚੰਗੀ ਡਾਈਟ ਵੀ ਲੈਣੀ ਚਾਹੀਦੀ ਹੈ ਇਸ ਦੇ ਨਾਲ ਤੁਸੀਂ ਡਾਈਟ ਵਿੱਚ ਅੰਡੇ, ਡ੍ਰਾਈਫਰੂਟਸ ਜ਼ਰੂਰ ਲਓ ਕੋਈ ਬਿਮਾਰੀ ਹੈ ਤਾਂ ਇਸ ਨੂੰ ਪੀਣ ਤੋਂ ਪਹਿਲਾਂ ਡਾਕਟਰਾਂ ਤੋਂ ਜ਼ਰੂਰ ਸਲਾਹ ਲਓ