ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਲਿਪਸਟਿਕ ਔਰਤਾਂ ਦੀ ਸਭ ਤੋਂ ਚੰਗੀ ਦੋਸਤ ਹੈ।

ਲਿਪਸਟਿਕ ਹੀ ਅਜਿਹਾ ਉਤਪਾਦ ਹੈ ਜੋ ਔਰਤਾਂ ਦੀ ਦਿੱਖ ਨੂੰ ਪੂਰਾ ਕਰਦਾ ਹੈ।

ਅਸੀਂ ਤੁਹਾਨੂੰ ਲਿਪਸਟਿਕ ਦੀਆਂ ਉਨ੍ਹਾਂ ਖਾਮੀਆਂ ਤੋਂ ਜਾਣੂ ਕਰਵਾਵਾਂਗੇ, ਜਿਨ੍ਹਾਂ ਨੂੰ ਜਾਣਨ ਦਾ ਹਰ ਔਰਤ ਦਾ ਹੱਕ ਹੈ।

ਲਿਪਸਟਿਕ ਬਣਾਉਣ ਵਿਚ ਕੁਝ ਜ਼ਹਿਰੀਲੇ ਤੱਤਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਇਸ ਵਿਚਲਾ ਕੈਮੀਕਲ, ਬੁੱਲ੍ਹਾਂ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਖੁਜਲੀ ਜਾਂ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।

ਲਿਪਸਟਿਕ ਵਿੱਚ ਕਾਰਸੀਨੋਜੇਨਿਕ ਨਾਮਕ ਤੱਤ ਹੁੰਦੇ ਹਨ, ਜੋ ਕੈਂਸਰ ਦਾ ਕਾਰਨ ਬਣਦੇ ਹਨ।

ਰੋਜ਼ਾਨਾ ਲਿਪਸਟਿਕ ਲਗਾਉਣ ਨਾਲ ਕਿਡਨੀ ਫੇਲ੍ਹ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਕੋਈ ਵੀ ਲਿਪਸਟਿਕ ਲਗਾਉਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਪੈਟਰੋਲੀਅਮ ਜੈਲੀ ਲਗਾਓ।