ਆਲੂ ਅਜਿਹੀ ਸਬਜ਼ੀ ਹੈ ਜਿਸ ਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ। ਭਾਵੇਂ ਕਿਸੇ ਨੂੰ ਸਬਜ਼ੀ ਪਸੰਦ ਨਾ ਹੋਵੇ ਪਰ ਹਰ ਕੋਈ ਆਲੂ ਦੇ ਚਿਪਸ, ਫਰਾਈਜ਼ ਆਦਿ ਪਸੰਦ ਕਰਦਾ ਹੈ।