ਜਦੋਂ ਸੌਣ ਦੀ ਗੱਲ ਆਉਂਦੀ ਹੈ ਤਾਂ ਹਰ ਕਿਸੇ ਦੀ ਆਪਣੀ ਪਸੰਦੀਦਾ position ਹੁੰਦੀ ਹੈ। ਕੁਝ ਲੋਕ ਆਪਣੀ ਪਿੱਠ ਦੇ ਭਾਰ ਸੌਣਾ ਪਸੰਦ ਕਰਦੇ ਹਨ ਤਾਂ ਕਿਸੇ ਨੂੰ ਢਿੱਡ ਦੇ ਭਾਰ ਸੌਣਾ ਜ਼ਿਆਦਾ ਆਰਾਮਦਾਇਕ ਲਗਦਾ ਹੈ।