AC ਦੀ ਜ਼ਿਆਦਾ ਵਰਤੋਂ ਸਾਡੇ ਸਰੀਰ ਲਈ ਘਾਤਕ ਵੀ ਸਾਬਤ ਹੋ ਸਕਦੀ ਹੈ।

ਇਸ ਨਾਲ ਨੱਕ, ਗਲੇ ਅਤੇ ਅੱਖਾਂ ਦੇ ਨਾਲ-ਨਾਲ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ। ਤੁਹਾਨੂੰ ਸੁੱਕੇ ਗਲੇ ਅਤੇ ਬੰਦ ਨੱਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਰਾਈਨਾਈਟਿਸ ਇੱਕ ਅਜਿਹੀ ਸਥਿਤੀ ਹੈ ਜੋ ਨੱਕ ਦੇ ਲੇਸਦਾਰ ਝਿੱਲੀ ਦੀ ਸੋਜਸ਼ ਦਾ ਕਾਰਨ ਬਣਦੀ ਹੈ।

ਲੰਬੇ ਸਮੇਂ ਤਕ AC ਵਿੱਚ ਬੈਠਣ ਵਾਲੇ ਲੋਕਾਂ ਵਿੱਚ ਖੁਸ਼ਕ ਚਮੜੀ ਇੱਕ ਆਮ ਸਮੱਸਿਆ ਹੈ।

AC ਕਾਰਨ ਡੀਹਾਈਡ੍ਰੇਸ਼ਨ ਹੋਣ ਨਾਲ ਸਿਰਦਰਦ ਅਤੇ ਮਾਈਗ੍ਰੇਨ ਹੋ ਸਕਦਾ ਹੈ।

ਜ਼ਿਆਦਾਤਰ ਏਸੀ 'ਚ ਰਹਿਣ ਨਾਲ ਡੀਹਾਈਡਰੇਸ਼ਨ ਹੋਣਾ, ਇੱਕ ਟਰਿੱਗਰ ਹੈ ਜੋ ਅਕਸਰ ਮਾਈਗਰੇਨ ਦੇ ਮਾਮਲੇ ਵਿੱਚ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।

AC ਦੀ ਜ਼ਿਆਦਾ ਵਰਤੋਂ ਕਰਨ ਨਾਲ ਇਨਫੈਕਸ਼ਨ, ਐਲਰਜੀ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।

ਜੇਕਰ ਤੁਹਾਡੀਆਂ ਅੱਖਾਂ ਪਹਿਲਾਂ ਹੀ ਸੁੱਕੀਆਂ (ਡਰਾਈ) ਹਨ ਤਾਂ ਜ਼ਿਆਦਾ ਦੇਰ ਤਕ ਏਸੀ 'ਚ ਰਹਿਣ ਨਾਲ ਅੱਖਾਂ 'ਤੇ ਬੁਰਾ ਅਸਰ ਪੈਂਦਾ ਹੈ।