ਸਫਰ ਦੌਰਾਨ ਸਕਿਨ ਟੈਨਿੰਗ ਦੀ ਸਮੱਸਿਆ ਆਮ ਹੈ।

ਸਫਰ ਦੌਰਾਨ ਸਕਿਨ ਟੈਨਿੰਗ ਦੀ ਸਮੱਸਿਆ ਆਮ ਹੈ।

ਕੁਝ ਘਰੇਲੂ ਨੁਸਖਿਆਂ ਨਾਲ ਤੁਸੀਂ ਟੈਨਿੰਗ ਤੋਂ ਛੁਟਕਾਰਾ ਪਾ ਸਕਦੇ ਹੋ।

ਕਈ ਵਾਰ ਅਸੀਂ ਯਾਤਰਾ ਦੌਰਾਨ ਸਨਸਕ੍ਰੀਨ ਦੀ ਵਰਤੋਂ ਕਰਨਾ ਭੁੱਲ ਜਾਂਦੇ ਹਾਂ, ਜਿਸ ਕਾਰਨ ਟੈਨਿੰਗ ਦੀ ਸਮੱਸਿਆ ਹੁੰਦੀ ਹੈ।

ਬੇਸਣ, ਹਲਦੀ ਤੇ ਦਹੀ ਚਮੜੀ ਨੂੰ ਚਮਕਦਾਰ ਕਰਨ ਵਾਲਾ ਏਜੰਟ ਹੈ।

ਨਿੰਬੂ ਬਲੀਚਿੰਗ ਏਜੰਟ ਦੇ ਤੌਰ 'ਤੇ ਕੰਮ ਕਰਦਾ ਹੈ, ਜੋ ਸਨ ਟੈਨ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।

ਮਸੂਰ ਦੀ ਦਾਲ ਨੂੰ ਦੁੱਧ ਵਿੱਚ ਭਿਓ ਕੇ ਰਾਤ ਭਰ ਛੱਡ ਦਿਓ। ਫਿਰ ਇਸ ਨੂੰ ਹਲਦੀ ਨਾਲ ਪੀਸ ਲਓ। ਇਸ ਪੇਸਟ ਨੂੰ ਟੈਨਿੰਗ ਵਾਲੀ ਥਾਂ 'ਤੇ ਲਾਓ।

ਪੱਕੇ ਹੋਏ ਪਪੀਤੇ, ਤਰਬੂਜ, ਆਲੂ, ਟਮਾਟਰ ਅਤੇ ਖੀਰੇ ਦੇ ਟੁਕੜਿਆਂ ਨੂੰ ਜ਼ੈਲੀ ਦੇ ਰੂਪ ਵਿਚ ਬਣਾ ਕੇ ਸਕਿਨ 'ਤੇ ਲਾਓ।

ਟਮਾਟਰ ਆਪਣੇ ਐਂਟੀਆਕਸੀਡੈਂਟ ਗੁਣਾਂ ਲਈ ਜਾਣਿਆ ਜਾਂਦਾ ਹੈ ਅਤੇ ਇਹ ਚਮੜੀ ਨੂੰ ਚਮਕਾਉਣ ਵਿੱਚ ਵੀ ਮਦਦ ਕਰਦਾ ਹੈ।