Health News : ਅੰਜੀਰ ਸਿਹਤ ਲਈ ਸੁਪਰਫੂਡ ਹੈ। ਜ਼ਿਆਦਾਤਰ ਲੋਕ ਇਸ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰਦੇ ਹਨ। ਭਾਵੇਂ ਇਸ ਨੂੰ ਬਦਾਮ ਅਤੇ ਕਿਸ਼ਮਿਸ਼ ਦੇ ਬਰਾਬਰ ਮਾਤਰਾ ਵਿੱਚ ਨਹੀਂ ਖਾਧਾ ਜਾਂਦਾ ਹੈ। ਪਰ 1-2 ਅੰਜੀਰਾਂ ਨੂੰ ਰਾਤ ਭਰ ਪਾਣੀ ਵਿੱਚ ਭਿਓ ਕੇ ਖਾਣ ਨਾਲ ਸਰੀਰ ਨੂੰ ਕਈ ਸਾਰੇ ਫ਼ਾਇਦੇ ਮਿਲਦੇ ਹਨ।