ਜਰਮਨ ਐਥਲੀਟ Alica Schmidt ਬਾਰੇ ਦਾਅਵਾ ਹੈ ਕਿ ਪੈਰਿਸ ਓਲੰਪਿਕ ਦੌਰਾਨ ਉਸ ਦੇ ਹਰ ਕਿਸੇ ਨਾਲ ਸਰੀਰਿਕ ਸਬੰਧ ਸਨ

Published by: ਗੁਰਵਿੰਦਰ ਸਿੰਘ

Alica ਬਾਰੇ ਸੋਸ਼ਲ ਮੀਡੀਆ 'ਤੇ ਦਾਅਵੇ ਕੀਤੇ ਜਾਣ ਲੱਗੇ ਕਿ ਪੈਰਿਸ ਓਲੰਪਿਕ 2024 'ਚ ਉਸ ਦੇ ਹਰ ਕਿਸੇ ਨਾਲ ਸਬੰਧ ਸਨ

ਤੁਹਾਨੂੰ ਦੱਸ ਦੇਈਏ ਕਿ Alica Schmidt ਬਾਰੇ ਕੀਤੇ ਜਾ ਰਹੇ ਦਾਅਵਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਸੱਚਾਈ ਨਹੀਂ ਹੈ।

Published by: ਗੁਰਵਿੰਦਰ ਸਿੰਘ

ਜਰਮਨ ਐਥਲੀਟ ਬਾਰੇ ਅਜਿਹੀ ਕੋਈ ਜਾਣਕਾਰੀ ਨਹੀਂ ਜਿਸ 'ਚ ਸਬੰਧਾਂ ਬਾਰੇ ਦਾਅਵਿਆਂ ਨੂੰ ਸਹੀ ਠਹਿਰਾਇਆ ਜਾ ਸਕੇ।

ਧਿਆਨ ਯੋਗ ਹੈ ਕਿ ਐਲਿਸਾ ਨੂੰ ਪੈਰਿਸ ਓਲੰਪਿਕ ਦੀ ਸਭ ਤੋਂ ਖੂਬਸੂਰਤ ਐਥਲੀਟ ਵੀ ਕਿਹਾ ਜਾ ਰਿਹਾ ਹੈ।

Published by: ਗੁਰਵਿੰਦਰ ਸਿੰਘ

ਜ਼ਿਕਰਯੋਗ ਹੈ ਕਿ Alyssa Schmid ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ।

ਇੰਸਟਾਗ੍ਰਾਮ 'ਤੇ ਕਰੀਬ 5.7 ਮਿਲੀਅਨ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ।

Published by: ਗੁਰਵਿੰਦਰ ਸਿੰਘ

ਉਹ ਅਕਸਰ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

Published by: ਗੁਰਵਿੰਦਰ ਸਿੰਘ

ਐਲਿਸਾ ਨੇ ਪੈਰਿਸ ਓਲੰਪਿਕ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ

Published by: ਗੁਰਵਿੰਦਰ ਸਿੰਘ

ਪੈਰਿਸ ਪਹੁੰਚਣ ਦੀ ਖੁਸ਼ੀ ਜ਼ਾਹਰ ਕਰਦਿਆਂ ਉਸ ਨੇ ਕੈਪਸ਼ਨ 'ਚ ਲਿਖਿਆ, 'ਜਦੋਂ ਸੁਪਨੇ ਸਾਕਾਰ ਹੁੰਦੇ ਹਨ।'

Published by: ਗੁਰਵਿੰਦਰ ਸਿੰਘ