ਈਵੈਂਟ ਦੇ ਦੂਜੇ ਦਿਨ ਵਿਨੇਸ਼ ਫੋਗਾਟ ਦਾ ਭਾਰ 100 ਗ੍ਰਾਮ 50 ਕਿਲੋ ਤੋਂ ਵੱਧ ਪਾਇਆ ਗਿਆ

Published by: ਗੁਰਵਿੰਦਰ ਸਿੰਘ

ਜਿਸ ਕਾਰਨ ਉਸ ਨੂੰ ਕੁਸ਼ਤੀ ਵਿੱਚ 50 ਕਿਲੋ ਵਰਗ ਵਿੱਚ ਹਿੱਸਾ ਲੈਣ ਤੋਂ ਅਯੋਗ ਕਰਾਰ ਦਿੱਤਾ ਗਿਆ।

ਕਈ ਵਾਰ ਦੇਖਿਆ ਜਾਂਦਾ ਹੈ ਕਿ ਇਕ ਦਿਨ 'ਚ ਅਚਾਨਕ ਭਾਰ ਕੁਝ ਕਿਲੋ ਜਾਂ ਗ੍ਰਾਮ ਵਧ ਜਾਂਦਾ ਹੈ

Published by: ਗੁਰਵਿੰਦਰ ਸਿੰਘ

ਅਜਿਹੇ 'ਚ ਸਰੀਰ 'ਚ ਪਾਣੀ ਦੀ ਕਮੀ ਵੀ ਇਸ ਦਾ ਮੁੱਖ ਕਾਰਨ ਹੈ।

ਜੇ ਪਾਣੀ ਸਰੀਰ 'ਚ ਜਮ੍ਹਾ ਹੋਣ ਲੱਗੇ ਤਾਂ ਇਹ ਤੁਹਾਨੂੰ ਬਹੁਤ ਪਰੇਸ਼ਾਨ ਕਰ ਸਕਦਾ ਹੈ।