The Great Khali Return: WWE ਦੇ ਪਹਿਲੇ ਭਾਰਤੀ ਸੁਪਰਸਟਾਰ ਦ ਗ੍ਰੇਟ ਖਲੀ ਅੱਠ ਸਾਲਾਂ ਦੇ ਲੰਬੇ ਬ੍ਰੇਕ ਤੋਂ ਬਾਅਦ ਰਿੰਗ ਵਿੱਚ ਵਾਪਸੀ ਕਰਨ ਲਈ ਤਿਆਰ ਹੈ।