ਬਸੰਤ ਰੁੱਤ ਦੀ ਆਮਦ ਦੇ ਨਾਲ ਹੀ ਇੱਕ ਵਾਰ ਫਿਰ ਸੈਲਾਨੀਆਂ ਦੀ ਗਿਣਤੀ ਵਧਣੀ ਸ਼ੁਰੂ
ਸ਼੍ਰੀਨਗਰ ਦੇ ਮੱਧ ਵਿਚ ਬਣਿਆ ਇਤਿਹਾਸਕ ਬਦਾਮਵਾੜੀ ਗਾਰਡਨ, ਜਿੱਥੇ ਇਨ੍ਹੀਂ ਦਿਨੀਂ ਹਰ ਪਾਸੇ ਫੁੱਲ
ਇਹ ਫੁੱਲ ਮਾਰਚ ਦੇ ਅਖੀਰ ਵਿੱਚ ਖਿੜਦੇ ਹਨ ਪਰ ਇਸ ਵਾਰ ਮੌਸਮ ਵਿੱਚ ਆਈ ਤਬਦੀਲੀ ਕਾਰਨ ਦੋ ਹਫ਼ਤੇ ਪਹਿਲਾਂ ਹੀ ਖਿੜੇ
ਕਸ਼ਮੀਰ ਵਿੱਚ ਸਰਦੀਆਂ ਖ਼ਤਮ ਹੋ ਗਈਆਂ ਹਨ ਅਤੇ ਬਸੰਤ ਰੁੱਤ ਆ ਗਈ
ਸ਼੍ਰੀਨਗਰ ਦੀ ਮਸ਼ਹੂਰ ਬਦਾਮਵਾੜੀ ਦੇਖਣ ਆਉਣ ਵਾਲੇ ਸੈਲਾਨੀ ਇਸ ਅਦਭੁਤ ਨਜ਼ਾਰੇ ਨੂੰ ਦੇਖ ਹੁੰਦੇ ਖੁਸ਼
ਆਮ ਦਿਨਾਂ 'ਤੇ ਬਦਾਮ ਅਤੇ ਖੁਰਮਾਨੀ ਦੇ ਫੁੱਲ ਖਿੜਨ ਦਾ ਮਤਲਬ ਹੈ ਕਿ ਕੜਾਕੇ ਦੀ ਠੰਢ ਦਾ ਸਮਾਂ ਖ਼ਤਮ
ਹੁਣ ਕਸ਼ਮੀਰ ਵਿਚ ਬਸੰਤ ਰੁੱਤ ਆ ਗਈ ਹੈ
ਸੈਲਾਨੀ ਹੀ ਨਹੀਂ ਸਗੋਂ ਸਥਾਨਕ ਨਿਵਾਸੀ ਵੀ ਬਸੰਤ ਰੁੱਤ ਦਾ ਆਨੰਦ ਮਾਣ ਰਹੇ