ਤੈਮੂਰ ਦੀ ਇਸ ਹਰਕਤ ਨੇ ਕੀਤਾ ਸਭ ਨੂੰ ਹੈਰਾਨ ਸ਼ਨੀਵਾਰ ਨੂੰ ਕਰੀਨਾ ਦੀ ਪੂਰੀ ਫੈਮਿਲੀ ਨੂੰ ਮੁੰਬਈ ਵਿੱਚ ਮਸਤੀ ਕਰਦੇ ਸਪੌਟ ਕੀਤਾ
ਤੈਮੂਰ ਦੀ ਇਸ ਹਰਕਤ ਨੇ ਕੀਤਾ ਸਭ ਨੂੰ ਹੈਰਾਨ
ਤੈਮੂਰ ਦੀ ਇਸ ਹਰਕਤ ਨੇ ਕੀਤਾ ਸਭ ਨੂੰ ਹੈਰਾਨ
ਕਰੀਨਾ ਕਪੂਰ ਖ਼ਾਨ ਦਾ ਵੱਡਾ ਬੇਟਾ ਤੈਮੂਰ ਅਲੀ ਖ਼ਾਨ ਹਰ ਦਿਨ ਲਾਈਮਲਾਈਟ ਵਿੱਚ ਰਹਿੰਦਾ ਹੈ
ਤੈਮੂਰ ਦਾ ਇੱਕ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਮੀਡੀਆ ਨੂੰ ਕੁਝ ਕਹਿ ਰਿਹਾ ਹੈ
ਤੈਮੂਰ ਮੀਡੀਆ ਵਾਲਿਆਂ ਨੂੰ ਕਹਿ ਰਿਹਾ ਹੈ, 'ਬਸ ਕਰ ਦਿਓ'
ਇਸ ਦੌਰਾਨ ਤੈਮੂਰ ਅਲੀ ਖ਼ਾਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ