ਗਰਮੀਆਂ ਖਤਮ ਹੋਣ ਤੋਂ ਪਹਿਲਾਂ ਹੀ ਏਅਰ ਕੰਡੀਸ਼ਨਰਾਂ ਦੇ ਭਾਅ ਡਿੱਗ ਗਏ ਹਨ। ਇਸ ਵੇਲੇ ਬ੍ਰਾਂਡਿੰਡ ਏਸੀ ਅੱਧੀ ਤੋਂ ਵੀ ਘੱਟ ਕੀਮਤ ਉਪਰ ਮਿਲ ਰਹੇ ਹਨ। ਦਰਅਸਲ ਫਲਿੱਪਕਾਰਟ 'ਤੇ ਗ੍ਰੈਂਡ ਹੋਮ ਅਪਲਾਇੰਸ ਸੇਲ ਚੱਲ ਰਹੀ ਹੈ। ਸੇਲ 'ਚ ਗਾਹਕਾਂ ਨੂੰ ਸਸਤੀਆਂ ਦਰਾਂ 'ਤੇ ਕਈ ਵੱਡੀਆਂ ਇਲੈਕਟ੍ਰਾਨਿਕ ਚੀਜ਼ਾਂ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਦੱਸ ਦਈਏ ਕਿ ਕੂਲਰ, ਏਸੀ, ਵਾਸ਼ਿੰਗ ਮਸ਼ੀਨ ਵਰਗੇ ਉਪਕਰਨਾਂ ਨੂੰ ਸੇਲ ਵਿੱਚ ਬਹੁਤ ਵਧੀਆ ਆਫਰ ਨਾਲ ਖਰੀਦਿਆ ਜਾ ਸਕਦਾ ਹੈ Onida Convertible 5 in 1 Cooling 1.5 ਟਨ 3 ਸਟਾਰ ਸਪਲਿਟ ਇਨਵਰਟਰ AC 36% ਦੀ ਛੋਟ 'ਤੇ ਖਰੀਦਿਆ ਜਾ ਸਕਦਾ ਹੈ। ਗਾਹਕ ਇਸ AC ਨੂੰ 46,900 ਰੁਪਏ ਦੀ ਬਜਾਏ 29,990 ਰੁਪਏ 'ਚ ਖਰੀਦ ਸਕਦੇ ਹਨ। Panasonic 7 ਇਨ 1 Convertible ਏਸੀ AI ਮੋਡ ਨਾਲ ਆਉਂਦਾ ਹੈ। ਇਹ 1.5 ਟਨ ਦਾ AC ਫਲਿੱਪਕਾਰਟ ਸੇਲ ਵਿੱਚ 29% ਦੀ ਛੋਟ 'ਤੇ ਮਿਲ ਰਿਹਾ ਹੈ। MarQ by Flipkart 2024 1.5 ਟਨ 5 ਸਟਾਰ ਸਪਲਿਟ ਇਨਵਰਟਰ AC 4 ਇਨ 1 ਕਨਵਰਟੀਬਲ ਟਰਬੋ ਕੂਲ ਟੈਕਨਾਲੋਜੀ ਨਾਲ ਆਉਂਦਾ ਹੈ। ਇਸ ਨੂੰ ਫਲਿੱਪਕਾਰਟ ਸੇਲ 'ਚ 46% ਦੀ ਛੋਟ 'ਤੇ ਖਰੀਦਿਆ ਜਾ ਸਕਦਾ ਹੈ ਡਿਸਕਾਊਂਟ ਤੋਂ ਬਾਅਦ ਇਸ AC ਨੂੰ 59,999 ਰੁਪਏ ਦੀ ਬਜਾਏ 31,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ।