ਰੀਚਾਰਜ ਪਲਾਨ ਦੀਆਂ ਕੀਮਤਾਂ ਵਧਣ ਤੋਂ ਬਾਅਦ ਸਿਮ ਕਾਰਡ ਪੋਰਟਿੰਗ ਦੇ ਸਾਰੇ ਰਿਕਾਰਡ ਟੁੱਟ ਗਏ



ਕੀਮਤਾਂ 'ਚ ਵਾਧੇ ਤੋਂ ਬਾਅਦ ਲੋਕਾਂ ਨੇ BSNL 'ਤੇ ਭਰੋਸਾ ਜਤਾਉਣਾ ਸ਼ੁਰੂ ਕਰ ਦਿੱਤਾ ਹੈ



BSNL ਨੇ ਦਾਅਵਾ ਕੀਤਾ ਹੈ ਕਿ ਨਵੇਂ ਗਾਹਕ ਲਗਾਤਾਰ ਉਨ੍ਹਾਂ ਨਾਲ ਜੁੜ ਰਹੇ ਹਨ



ਰਿਪੋਰਟ 'ਚ ਦਾਅਵਾ ਹੈ ਕਿ ਸਿਮ ਪੋਰਟਿੰਗ ਦੇ ਮਾਮਲੇ ਵਿੱਚ ਭਾਰਤੀਆਂ ਨੇ ਰਿਕਾਰਡ ਬਣਾਇਆ ਹੈ।



6 ਜੁਲਾਈ ਤੱਕ ਮੋਬਾਈਲ ਨੰਬਰ ਪੋਰਟੇਬਿਲਟੀ ਸੇਵਾ 100 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ



ਹਰ ਮਹੀਨੇ ਔਸਤਨ 1.1 ਕਰੋੜ ਮੋਬਾਈਲ ਸਿਮ ਪੋਰਟ ਬੇਨਤੀਆਂ ਪ੍ਰਾਪਤ ਹੁੰਦੀਆਂ ਹਨ।



ਪਹਿਲਾਂ ਜੇ ਕੋਈ ਸਿਮ ਗੁਆ ਬੈਠਦਾ ਸੀ ਤਾਂ ਉਹ ਮੌਕੇ ਉੱਤੇ ਹੀ ਹੋਰ ਕਿਸੇ ਵਿੱਚ ਟਰਾਂਸਫਰ ਕਰਵਾ ਸਕਦਾ ਸੀ।



ਨਵੇਂ ਨਿਯਮਾਂ ਮੁਤਾਬਕ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਯੂਜ਼ਰਸ ਨੂੰ 7 ਦਿਨਾਂ ਤੱਕ ਇੰਤਜ਼ਾਰ ਕਰਨਾ ਹੋਵੇਗਾ