ਸਮਾਰਟਫੋਨ ਦੀ ਬੈਟਰੀ ਨੂੰ ਚਾਰਜ ਕਰਨ ਵੇਲੇ ਕੁਝ ਗੱਲਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ।



ਇਸ ਵਿੱਚ ਬੈਟਰੀ ਦੇ ਖ਼ਰਾਬ ਹੋਣ ਦੇ ਨਾਲ-ਨਾਲ ਬੈਟਰੀ ਫਟਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।



ਇਸ ਦੀ ਲਈ ਫੋਨ ਦੀ ਬੈਟਰੀ ਦੇ ਪੂਰਾ ਖ਼ਤਮ ਹੋਣ ਦਾ ਇੰਤਜ਼ਾਰ ਨਾ ਕਰੋ



ਫੋਨ ਨੂੰ ਪਹਿਲਾਂ ਹੀ ਚਾਰਜ ਉੱਤੇ ਲਾ ਦਿਓ



ਕਿਸ ਦੀ ਹਲਾਤ ਵਿੱਚ ਫੋਨ ਨੂੰ ਜਾਅਲੀ ਚਾਰਜਰ ਉੱਤੇ ਚਾਰਜ ਨਾ ਕਰੋ



ਓਵਰ ਚਾਰਜਿੰਗ ਕਰਨ ਤੋਂ ਬਚੋ, ਰਾਤ ਨੂੰ ਫੋਨ ਚਾਰਜ ਲਾ ਕੇ ਸੌਣ ਤੋਂ ਗੁਰੇਜ ਕਰੋ



ਚਾਰਜ ਹੋ ਰਹੇ ਫੋਨ ਦੀ ਵਰਤੋ ਨਾ ਕਰੋ, ਇਸ ਨਾਲ ਫੋਨ ਦੀ ਸਿਹਤ ਉੱਤੇ ਅਸਰ ਪੈਂਦਾ ਹੈ।



ਜੇ ਚਾਰਜ ਹੁੰਦੇ ਫੋਨ ਗਰਮ ਹੋ ਰਿਹਾ ਹੈ ਤਾਂ ਕੁਝ ਸਮੇਂ ਲਈ ਵਰਤੋ ਨਾ ਕਰੋ



ਫੋਨ ਨੂੰ ਇੱਕ ਵਾਰ 80 ਫ਼ੀਸਦ ਤੋਂ ਵੱਧ ਚਾਰਜ ਨਾ ਕਰੋ