ਜਿੱਥੇ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੇ ਆਪਣੇ ਰੀਚਾਰਜ ਪਲਾਨ ਮਹਿੰਗੇ ਕਰ ਦਿੱਤੇ ਹਨ, ਉੱਥੇ ਹੀ ਹੁਣ ਸਰਕਾਰੀ ਟੈਲੀਕਾਮ ਏਜੰਸੀ BSNL ਆਪਣੇ ਯੂਜ਼ਰਸ ਲਈ ਕਈ ਸ਼ਾਨਦਾਰ ਰੀਚਾਰਜ ਪਲਾਨ ਲੈ ਕੇ ਆਈ ਹੈ।