Google Pixel 9 ਦੀ ਕੀਮਤ 79,999 ਰੁਪਏ ਹੈ ਪਰ ਤੁਸੀਂ ਇਸ ਨੂੰ EMI ਉੱਤੇ 2813 ਰੁਪਏ ਵਿੱਚ ਖ਼ਰੀਦ ਸਕਦੇ ਹੋ। ਜੇ ਤੁਸੀਂ ਇਸ ਨੂੰ ਕ੍ਰੋਮਾ ਤੋਂ ਖ਼ਰੀਦਦੇ ਹੋ ਤਾਂ ਇਹ ਤੁਹਾਨੂੰ 74999 ਰੁਪਏ ਵਿੱਚ ਮਿਲੇਗਾ ਜੇ ਤੁਸੀਂ ਇਸ ਉੱਤੇ EMI ਕਰਵਾਉਂਦੇ ਹੋ ਤਾਂ ਇਹ ਤੁਹਾਨੂੰ 3530 ਰੁਪਏ ਵਿੱਚ ਮਿਲੇਗਾ। ਈ ਕਮਾਰਸ ਸਾਈਟਾਂ ਉੱਤੇ ਇਹ ਵੱਖ-ਵੱਖ EMI ਉੱਤੇ ਮਿਲ ਜਾਵੇਗਾ ਜਿਸ ਨੂੰ ਤੁਸੀਂ ਆਪਣੇ ਹਿਸਾਬ ਨਾਲ ਦੇਖ ਸਕਦੇ ਹੋ। Google Pixel 9 ਵਿੱਚ ਤੁਹਾਨੂੰ ਸ਼ਾਨਦਾਰ ਫੀਚਰ ਮਿਲਦੇ ਨੇ ਤੇ ਇਸ ਦਾ ਕੈਮਰਾ ਬਾ-ਕਮਾਲ ਹੈ Google Pixel 9 'ਚ 6.3 ਇੰਚ ਦੀ ਡਿਸਪਲੇਅ ਮਿਲਦੀ ਹੈ ਚੇ 4700 mAh ਦੀ ਬੈਟਰੀ ਮਿਲਦੀ ਹੈ ਇਸ ਵਿੱਚ 12 ਜੀਬੀ ਰੈਮ ਤੇ 256 ਜੀਬੀ ਸਟੋਰੇਜ ਆਪਸ਼ਨ ਮਿਲਦਾ ਹੈ। ਇਹ ਕਈ ਰੰਗਾਂ ਵਿੱਚ ਆਉਂਦਾ ਹੈ। Google Pixel 9 ਵਿੱਚ 48 ਤੇ 50 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ