ਮੀਂਹ ‘ਚ ਭਿੱਜ ਜਾਵੇ ਫੋਨ ਅਤੇ ਲੈਪਟਾਪ ਤਾਂ ਭੁੱਲ ਕੇ ਵੀ ਨਾ ਕਰੋ ਆਹ ਗਲਤੀ

Published by: ਏਬੀਪੀ ਸਾਂਝਾ

ਮੀਂਹ ਵਿੱਚ ਤੁਹਾਡਾ ਲੈਪਟਾਪ ਅਤੇ ਫੋਨ ਭਿੱਜ ਜਾਵੇ ਤਾਂ ਘਬਰਾਉਣ ਦੀ ਲੋੜ ਨਹੀਂ ਹੈ, ਤੁਹਾਨੂੰ ਕੁਝ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਹਨ

Published by: ਏਬੀਪੀ ਸਾਂਝਾ

ਫੋਨ ਹੋਵੇ ਜਾਂ ਲੈਪਟਾਪ ਦੋਹਾਂ ਨੂੰ ਤੁਰੰਤ ਬੰਦ ਕਰ ਦਿਓ

ਭਿੱਜਿਆ ਹੋਇਆ ਡਿਵਾਈਸ ਚਾਰਜਿੰਗ ‘ਤੇ ਨਾ ਲਾਓ, ਜਿਸ ਨਾਲ ਸ਼ਾਰਟ ਸਰਕਿਟ ਦਾ ਖਤਰਾ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਜੇਕਰ ਡਿਵਾਈਸ ਦੀ ਬੈਟਰੀ ਕੱਢੀ ਜਾ ਸਕਦੀ ਹੈ ਤਾਂ ਉਸ ਨੂੰ ਕੱਢ ਦਿਓ

Published by: ਏਬੀਪੀ ਸਾਂਝਾ

ਡਿਵਾਈਸ ਨੂੰ ਜ਼ਿਆਦਾ ਜੋਰ ਨਾਲ ਨਾ ਹਿਲਾਓ, ਇਸ ਨਾਲ ਪਾਣੀ ਅੰਦਰ ਜਾ ਸਕਦਾ ਹੈ

ਸਿਮ ਕਾਰਡ ਅਤੇ ਮੈਮੋਰੀ ਕਾਰਡ ਕੱਢ ਲਓ ਤਾਂ ਕਿ ਉਹ ਸੁਰੱਖਿਅਤ ਰਹੇ ਅਤੇ ਸੁੱਕ ਸਕੇ

Published by: ਏਬੀਪੀ ਸਾਂਝਾ

ਫੋਨ ਨੂੰ ਚੌਲਾਂ ਵਿੱਚ ਰੱਖੋ ਇਹ ਨਮੀਂ ਨੂੰ ਸੋਖਣ ਵਿੱਚ ਮਦਦ ਕਰਦਾ ਹੈ

ਘੱਟ ਤੋਂ ਘੱਟ 24 ਤੋਂ 48 ਘੰਟਿਆਂ ਤੱਕ ਫੋਨ ਨੂੰ ਬੰਦ ਹੀ ਰੱਖੋ



ਜੇਕਰ ਪਾਣੀ ਜ਼ਿਆਦਾ ਅੰਦਰ ਚਲਾ ਗਿਆ ਹੋਵੇ ਤਾਂ ਇਸ ਨੂੰ ਸਰਵਿਸ ਸੈਂਟਰ ਲੈ ਜਾਓ