WhatsApp ਦੁਨੀਆ ਦਾ ਸਭ ਤੋਂ ਪ੍ਰਸਿੱਧ ਮੈਸੇਜਿੰਗ ਐਪ ਹੈ, ਜਿਸ ਵਿੱਚ ਰੋਜ਼ਾਨਾ ਕਰੋੜਾਂ ਲੋਕ ਚੈਟਿੰਗ, ਕਾਲਿੰਗ ਅਤੇ ਸਟੇਟਸ ਸ਼ੇਅਰ ਕਰਦੇ ਹਨ।



ਜਦੋਂ ਤੁਸੀਂ ਕਿਸੇ ਦਾ WhatsApp ਸਟੇਟਸ ਵੇਖਦੇ ਹੋ ਤਾਂ ਉਸ ਵਿਅਕਤੀ ਨੂੰ ਇਸਦੀ ਜਾਣਕਾਰੀ ਮਿਲ ਜਾਂਦੀ ਹੈ।

ਪਰ ਜੇਕਰ ਤੁਸੀਂ ਬਿਨਾਂ ਦੱਸੇ ਕਿਸੇ ਦਾ ਸਟੇਟਸ ਦੇਖਣਾ ਚਾਹੁੰਦੇ ਹੋ, ਤਾਂ WhatsApp ਦੀ ਇੱਕ ਖਾਸ ਸੈਟਿੰਗ ਤੁਹਾਡੀ ਮਦਦ ਕਰ ਸਕਦੀ ਹੈ।



ਜੇ ਤੁਸੀਂ ਕਿਸੇ ਦਾ ਸਟੇਟਸ ਬਿਨਾਂ ਦੱਸੇ ਵੇਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਿਰਫ WhatsApp ਦੀ Read Receipts ਸੈਟਿੰਗ ਬੰਦ ਕਰਨੀ ਹੋਵੇਗੀ।

ਇਸ ਨੂੰ ਬੰਦ ਕਰਨ ਤੋਂ ਬਾਅਦ ਤੁਸੀਂ ਕਿਸੇ ਦਾ ਵੀ ਸਟੇਟਸ ਦੇਖ ਸਕਦੇ ਹੋ ਅਤੇ ਸਾਹਮਣੇ ਵਾਲੇ ਨੂੰ ਇਸਦੀ ਜਾਣਕਾਰੀ ਨਹੀਂ ਮਿਲੇਗੀ।

WhatsApp ਖੋਲ੍ਹੋ ਅਤੇ ਉਪਰ ਸੱਜੇ ਕੋਨੇ ਵਿੱਚ ਮੌਜੂਦ ਤਿੰਨ ਬਿੰਦੇ (⋮) ਮੀਨੂ 'ਤੇ ਕਲਿਕ ਕਰੋ।



Settings (ਸੈਟਿੰਗਸ) 'ਤੇ ਜਾਓ। ਹੁਣ ਪ੍ਰਾਈਵੇਸੀ (Privacy) ਵਿਚ ਜਾਓ।

ਇੱਥੇ Read Receipts ਦਾ ਆਪਸ਼ਨ ਮਿਲੇਗਾ, ਇਸਨੂੰ ਬੰਦ ਕਰ ਦਿਓ।



ਹੁਣ ਤੁਸੀਂ ਕਿਸੇ ਦਾ ਵੀ ਸਟੇਟਸ ਬਿਨਾਂ ਦੱਸੇ ਦੇਖ ਸਕਦੇ ਹੋ।

ਹੁਣ ਤੁਸੀਂ ਕਿਸੇ ਦਾ ਵੀ ਸਟੇਟਸ ਬਿਨਾਂ ਦੱਸੇ ਦੇਖ ਸਕਦੇ ਹੋ।

ਜੇਕਰ ਤੁਸੀਂ Read Receipts ਬੰਦ ਕੀਤੇ ਬਿਨਾਂ ਹੀ ਕਿਸੇ ਦਾ ਸਟੇਟਸ ਦੇਖਣਾ ਚਾਹੁੰਦੇ ਹੋ, ਤਾਂ ਇਸਦਾ ਇੱਕ ਤਰੀਕਾ ਹੈ।



ਜਦੋਂ ਸਾਹਮਣੇ ਵਾਲਾ ਸਟੇਟਸ ਲਗਾਏ, ਤਾਂ ਆਪਣੇ ਫੋਨ ਨੂੰ Airplane Mode 'ਤੇ ਪਾ ਦਿਓ।

ਹੁਣ WhatsApp ਖੋਲ੍ਹੋ ਅਤੇ ਸਟੇਟਸ ਚੁਪਕੇ ਨਾਲ ਦੇਖ ਲਵੋ।



ਸਟੇਟਸ ਦੇਖਣ ਤੋਂ ਬਾਅਦ WhatsApp ਨੂੰ ਪੂਰੀ ਤਰ੍ਹਾਂ ਬੰਦ ਕਰ ਦਿਓ। ਫਿਰ ਇੰਟਰਨੈੱਟ ਆਨ ਕਰੋ।

ਇਸ ਤਰੀਕੇ ਨਾਲ ਸਾਹਮਣੇ ਵਾਲੇ ਨੂੰ ਇਹ ਪਤਾ ਨਹੀਂ ਲੱਗੇਗਾ ਕਿ ਤੁਸੀਂ ਉਨ੍ਹਾਂ ਦਾ ਸਟੇਟਸ ਦੇਖ ਚੁੱਕੇ ਹੋ।