ਸਮਾਰਟਫੋਨ 'ਚ ਮੌਜੂਦ APP ਸੇਫ ਜਾਂ ਨਹੀਂ? ਇਦਾਂ ਕਰੋ ਚੈੱਕ

ਅੱਜ ਦੇ ਸਮੇਂ ਵਿੱਚ ਸਮਾਰਟਫੋਨ ਸਾਡੀ ਲੋੜ ਬਣ ਗਿਆ ਹੈ, ਫੋਨ ਦਾ ਇਸਤੇਮਾਲ ਅਸੀਂ ਸਿਰਫ ਕਾਲ ਕਰਨ ਅਤੇ ਮੈਸੇਜ ਭੇਜਣ ਦੇ ਲਈ ਨਹੀਂ ਕਰਦੇ ਹਨ

ਅੱਜ ਦੇ ਸਮੇਂ ਵਿੱਚ ਅਸੀਂ ਆਨਲਾਈਨ ਪੇਮੈਂਟ ਅਤੇ ਬੈਂਕਿੰਗ ਸਰਵਿਸ ਦੇ ਲਈ ਆਪਣੇ ਸਮਾਰਟਫੋਨ ਦਾ ਇਸਤੇਮਾਲ ਕਰਦੇ ਹਨ

Published by: ਏਬੀਪੀ ਸਾਂਝਾ

ਜੇਕਰ ਫੋਨ ਵਿੱਚ ਮੌਜੂਦ ਕਿਸੇ ਐਪ ਵਿੱਚ ਮਾਲਵੇਅਰ ਭਾਵ ਕਿ ਵਾਇਰਸ ਹੋਵੇਗਾ ਤਾਂ ਇਸ ਨਾਲ ਤੁਹਾਡਾ ਕਾਫੀ ਨੁਕਸਾਨ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਇਹ ਵਾਇਰਸ ਤੁਹਾਡੀ ਨਿੱਜੀ ਜਾਣਕਾਰੀਆਂ ਚੁਰਾ ਕੇ ਹੈਕਰਸ ਤੱਕ ਪਹੁੰਚਾ ਸਕਦੇ ਹਨ, ਜਿਸ ਨਾਲ ਡੇਟਾ ਚੋਰੀ ਹੋਣ ਦੇ ਨਾਲ-ਨਾਲ ਆਰਥਿਕ ਨੁਕਸਾਨ ਵੀ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਗੂਗਲ ਨੇ ਕੁਝ ਸਾਲ ਪਹਿਲਾਂ Android ਯੂਜ਼ਰਸ ਦੇ ਲਈ Google Play Protect ਫੀਚਰ ਨੂੰ ਰੋਲਆਊਟ ਕੀਤਾ ਸੀ

Published by: ਏਬੀਪੀ ਸਾਂਝਾ

ਇਹ ਫੀਚਰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤੇ ਜਾਣ ਵਾਲੀ ਐਪਸ ਨੂੰ ਸਮੇਂ-ਸਮੇਂ 'ਤੇ ਚੈੱਕ ਕਰਦਾ ਹੈ, ਇਹ ਸਮਾਰਟਫੋਨ ਨੂੰ ਵੀ ਸਕੈਨ ਕਰਦਾ ਹੈ

Published by: ਏਬੀਪੀ ਸਾਂਝਾ

ਅਸੀਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡੇ ਫੋਨ ਵਿੱਚ ਮੌਜੂਦ ਕਿਸੇ ਐਪ ਵਿੱਚ ਖਤਰਾ ਹੁੰਦਾ ਹੈ, ਤਾਂ ਇਹ ਫੀਚਰ ਖੁਦ ਹੀ ਉਸ ਨੂੰ ਡਿਟੈਕਟ ਕਰਕੇ ਤੁਹਾਨੂੰ ਇਸ ਦੀ ਜਾਣਕਾਰੀ ਦਿੰਦਾ ਹੈ

ਜਦੋਂ ਤੁਸੀਂ ਕਿਸੇ ਐਪ ਨੂੰ ਇੰਸਟਾਲ ਕਰਦੇ ਹੋ ਤਾਂ ਉਸ ਸਮੇਂ 'ਤੇ ਵੀ ਖਤਰਾ ਹੋਣ 'ਤੇ ਇਹ ਫੀਚਰ ਸਕ੍ਰੀਨ 'ਤੇ ਨੋਟੀਫਿਕੇਸ਼ਨ ਭੇਜਦਾ ਹੈ

ਇਸ ਦਾ ਮਤਲਬ ਇਹ ਹੈ ਕਿ ਇਹ ਫੀਚਰ ਤੁਹਾਡੇ ਫੋਨ ਨੂੰ ਕਿਸੇ ਤਰ੍ਹਾਂ ਦੇ ਸਾਫਟਵੇਅਰ ਤੋਂ ਹੋਣ ਵਾਲੇ ਖਤਰੇ ਤੋਂ ਬਚਾਉਂਦਾ ਹੈ

ਇਸ ਦਾ ਮਤਲਬ ਇਹ ਹੈ ਕਿ ਇਹ ਫੀਚਰ ਤੁਹਾਡੇ ਫੋਨ ਨੂੰ ਕਿਸੇ ਤਰ੍ਹਾਂ ਦੇ ਸਾਫਟਵੇਅਰ ਤੋਂ ਹੋਣ ਵਾਲੇ ਖਤਰੇ ਤੋਂ ਬਚਾਉਂਦਾ ਹੈ