ਇਸ ਖੇਤਰ ਵਿੱਚ ਸਟਾਰਲਿੰਕ ਭਾਰਤੀ ਕੰਪਨੀਆਂ ਰਿਲਾਇੰਸ ਜੀਓਸਪੇਸਫਾਈਬਰ, ਏਅਰਟੈੱਲ ਤੇ ਐਮਾਜ਼ਾਨ ਕੁਇਪਰ ਵਰਗੀਆਂ ਕੰਪਨੀਆਂ ਨਾਲ ਮੁਕਾਬਲਾ ਕਰੇਗਾ ਜੋ ਭਾਰਤ ਵਿੱਚ ਆਪਣੀਆਂ ਸੈਟੇਲਾਈਟ ਇੰਟਰਨੈਟ ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਟਾਰਲਿੰਕ ਨੇ ਕੁਝ ਸ਼ਰਤਾਂ ਵਿੱਚ ਅਸਥਾਈ ਢਿੱਲ ਦੀ ਮੰਗ ਕੀਤੀ ਸੀ, ਪਰ ਸਰਕਾਰ ਨੇ ਵਿਦੇਸ਼ੀ ਕੰਪਨੀਆਂ ਨੂੰ ਕੋਈ ਵਿਸ਼ੇਸ਼ ਰਿਆਇਤਾਂ ਦੇਣ ਤੋਂ ਇਨਕਾਰ ਕਰ ਦਿੱਤਾ।