ਜੇ ਤੁਸੀਂ ਲੰਮੇ ਸਮੇਂ ਤੋਂ iPhone ਖਰੀਦਣ ਦਾ ਮਨ ਕਰਦਾ ਹੈ ਪਰ ਬਜਟ ਦੇ ਕਾਰਨ ਹੱਥ ਪਿੱਛੇ ਕਰ ਰਹੇ ਹੋ ਤਾਂ ਹੁਣ ਤੁਹਾਡੇ ਕੋਲ ਇੱਕ ਸ਼ਾਨਦਾਰ ਮੌਕਾ ਹੈ।



Amazon 'ਤੇ Apple iPhone 15 'ਤੇ ਧਮਾਕੇਦਾਰ ਆਫਰ ਚੱਲ ਰਿਹਾ ਹੈ, ਜਿਸ 'ਚ ਤੁਸੀਂ ਇਹ ਫੋਨ ਭਾਰੀ ਛੋਟ ਨਾਲ ਆਪਣੇ ਘਰ ਲਿਆ ਸਕਦੇ ਹੋ ।

iPhone 15 ਦੀ ਅਸਲੀ ਕੀਮਤ Apple ਦੀ ਵੈੱਬਸਾਈਟ 'ਤੇ ਲਗਭਗ ₹69,900 ਹੈ, ਪਰ ਇਸ ਸਮੇਂ Amazon 'ਤੇ ਇਹੀ ਫੋਨ ₹61,390 ਵਿੱਚ ਉਪਲਬਧ ਹੈ।

ਇਸਦਾ ਅਰਥ ਇਹ ਹੋਇਆ ਕਿ ਤੁਸੀਂ Amazon ਤੋਂ ਖਰੀਦ ਕੇ ਸਿੱਧਾ ₹8,510 ਦੀ ਬੱਚਤ ਕਰ ਸਕਦੇ ਹੋ, ਉਹ ਵੀ ਬਿਨਾਂ ਕਿਸੇ ਕੂਪਨ ਜਾਂ ਕੋਡ ਦੇ ਝੰਜਟ ਦੇ!

ਇੱਥੇ ਹੀ ਬਸ ਨਹੀਂ, ਜੇ ਤੁਹਾਡੇ ਕੋਲ Amazon Pay ICICI ਬੈਂਕ ਦਾ ਕਰੈਡਿਟ ਕਾਰਡ ਹੈ, ਤਾਂ ਤੁਸੀਂ ਹੋਰ ਵਧੀਆ ਬੱਚਤ ਕਰ ਸਕਦੇ ਹੋ।



ਇਸ ਕਾਰਡ ਰਾਹੀਂ ਭੁਗਤਾਨ ਕਰਨ 'ਤੇ ਤੁਹਾਨੂੰ 5% ਤੱਕ ਦਾ ਵਾਧੂ ਕੈਸ਼ਬੈਕ ਵੀ ਮਿਲ ਸਕਦਾ ਹੈ।

ਇਸ ਕਾਰਡ ਰਾਹੀਂ ਭੁਗਤਾਨ ਕਰਨ 'ਤੇ ਤੁਹਾਨੂੰ 5% ਤੱਕ ਦਾ ਵਾਧੂ ਕੈਸ਼ਬੈਕ ਵੀ ਮਿਲ ਸਕਦਾ ਹੈ।

Amazon ਦਾ ਐਕਸਚੇਂਜ ਆਫਰ ਵੀ ਕਾਬਲੇ-ਤਾਰੀਫ਼ ਹੈ। ਜੇ ਤੁਹਾਡੇ ਕੋਲ ਪੁਰਾਣਾ ਸਮਾਰਟਫੋਨ ਹੈ, ਤਾਂ ਤੁਸੀਂ ਉਸਨੂੰ ਐਕਸਚੇਂਜ ਕਰਕੇ ₹22,800 ਤੱਕ ਦੀ ਵਾਧੂ ਛੋਟ ਪ੍ਰਾਪਤ ਕਰ ਸਕਦੇ ਹੋ।

ਹਾਲਾਂਕਿ, ਇਹ ਮੁੱਲ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਹਾਡਾ ਪੁਰਾਣਾ ਫੋਨ ਕਿਸ ਬ੍ਰਾਂਡ ਦਾ ਹੈ, ਉਸਦੀ ਹਾਲਤ ਕਿਹੋ ਜਿਹੀ ਹੈ, ਅਤੇ ਮਾਡਲ ਕਿਹੜਾ ਹੈ।

ਉਦਾਹਰਨ ਵਜੋਂ, ਜੇ ਤੁਹਾਡੇ ਕੋਲ iPhone 11 ਹੈ ਅਤੇ ਉਹ ਵਧੀਆ ਹਾਲਤ ਵਿੱਚ ਹੈ, ਤਾਂ ਤੁਹਾਨੂੰ ਲਗਭਗ ₹13,500 ਤੱਕ ਦੀ ਐਕਸਚੇਂਜ ਵੈਲਯੂ ਮਿਲ ਸਕਦੀ ਹੈ।

ਇਸਦਾ ਮਤਲਬ ਇਹ ਹੈ ਕਿ ਤੁਹਾਡੀ ਕੁੱਲ ਬਚਤ ₹20,000 ਤੋਂ ਵੀ ਵੱਧ ਹੋ ਸਕਦੀ ਹੈ!