YouTube Shorts ਉੱਤੇ ਕਮਾਈ ਮੁੱਖ ਰੂਪ ਵਿੱਚ YouTube Shorts ਫੰਡ ਦੇ ਜ਼ਰੀਏ ਹੁੰਦੀ ਹੈ ਜੋ ਕ੍ਰਿਏਟਰ ਨੂੰ ਉਨ੍ਹਾਂ ਦੀ ਵੀਡੀਓ ਦੇ Views ਦੇ ਹਿਸਾਬ ਨਾਲ ਮਿਲਦੀ ਹੈ।

YouTube Shorts ਉੱਤੇ 1 ਮਿਲੀਆਨ Views ਹੋਣ ਉੱਤੇ ਮਿਲਣ ਵਾਲੀ ਰਾਸ਼ੀ ਇੱਕਸਾਰ ਨਹੀਂ ਹੁੰਦੀ।

Published by: ਗੁਰਵਿੰਦਰ ਸਿੰਘ

YouTube Shorts ਫੰਡ ਵਿੱਚ ਹਰ ਮਹੀਨੇ 100 ਡਾਲਰ ਤੋਂ 10 ਹਜ਼ਾਰ ਡਾਲਰ ਤੱਕ ਦਾ ਬੋਨਸ ਮਿਲਦਾ ਹੈ। ਇਹ ਬੋਨਸ 1 ਮਿਲੀਅਨ Views ਉੱਤੇ ਵੀ ਨਿਰਭਰ ਕਰਦਾ ਹੈ।

Published by: ਗੁਰਵਿੰਦਰ ਸਿੰਘ

YouTube Shorts ਉੱਤੇ ਸਿੱਧੇ ਮਸ਼ਹੂਰੀ ਰਾਹੀਂ ਕਮਾਈ ਨਹੀਂ ਹੁੰਦੀ ਕਿਉਂਕਿ Shorts ਵਿੱਚ ਐਡ ਨਹੀਂ ਦਿਖਾਈ ਜਾਂਦੀ ।

YouTube Shorts ਉੱਤੇ 1 ਮਿਲੀਅਨ Views ਹੋਣ ਨਾਲ 100 ਤੋਂ 300 ਡਾਲਰ ਤੱਕ ਦੀ ਕਮਾਈ ਹੋ ਸਕਦੀ ਹੈ।

Published by: ਗੁਰਵਿੰਦਰ ਸਿੰਘ

ਵੱਖੋ-ਵੱਖਰੇ Views ਦੀ ਵੈਲਯੂ ਵੱਖੋ-ਵੱਖਰੀ ਹੁੰਦੀ ਹੈ। ਵਿਕਸਿਤ ਦੇਸ਼ਾਂ ਵਿੱਚ ਇਸ ਦੀ ਕਮਾਈ ਆਮ ਤੌਰ ਉੱਤੇ ਜ਼ਿਆਦਾ ਹੁੰਦੀ ਹੈ।

Published by: ਗੁਰਵਿੰਦਰ ਸਿੰਘ

YouTube Shorts ਦੀ ਕਮਾਈ ਇਕੱਲੇ Views ਹੀ ਨਹੀਂ ਸਗੋਂ ਦਰਸ਼ਕਾਂ ਦੀ ਇੰਗੇਜਮੈਂਟ ਵੀ ਮਾਇਨੇ ਰੱਖਦੀ ਹੈ।

YouTube Shorts ਦੀ ਕਮਾਈ ਤੁਹਾਡੇ ਕੰਟੈਂਟ ਉੱਤੇ ਵੀ ਨਿਰਭਰ ਕਰਦੀ ਹੈ। ਉੱਚ ਗੁਣਵੱਤਾ ਵਾਲੇ ਕੰਟੈਂਟ ਨੂੰ ਜ਼ਿਆਦਾ ਪੈਸੇ ਮਿਲਣ ਦੀ ਸੰਭਾਵਨਾ ਹੁੰਦੀ ਹੈ।

Published by: ਗੁਰਵਿੰਦਰ ਸਿੰਘ

YouTube Shorts ਉੱਤੇ ਸਪੌਂਸਰਸ਼ਿੱਪ ਤੇ ਬ੍ਰਾਂਡ ਡੀਲ ਵੀ ਕਮਾਈ ਦਾ ਸਾਧਨ ਹੋ ਸਕਦੇ ਹਨ।

YouTube Shorts ਦੇ ਕ੍ਰਿਏਟਰ ਆਪਣੇ ਦਰਸ਼ਕਾਂ ਤੋਂ ਮੈਂਬਰਸ਼ਿੱਪ ਦੇ ਜ਼ਰੀਏ ਵੀ ਕਮਾਈ ਕਰ ਸਕਦ ਹਨ।