TYPE C ਚਾਰਜਰ ਤੁਹਾਡਾ ਫੋਨ ਖਰਾਬ ਕਰ ਰਿਹਾ ਹੈ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਆਹ ਗਲਤੀ

Published by: ਏਬੀਪੀ ਸਾਂਝਾ

USB TYPE C ਦੀ ਵਰਤੋਂ ਅੱਜਕੱਲ੍ਹ ਪ੍ਰੀਮੀਅਮ ਫੋਨ ਵਿੱਚ ਹੀ ਨਹੀਂ ਸਗੋਂ ਹਰ ਗਜਟ ਵਿੱਚ ਕੀਤੀ ਜਾ ਰਹੀ ਹੈ

Published by: ਏਬੀਪੀ ਸਾਂਝਾ

ਭਾਰਤ ਸਰਕਾਰ ਵੀ TYPE C ਚਾਰਜਰ ਮੋਬਾਈਲ ਫੋਨ ਦੇ ਲਈ ਲਾਜਮੀ ਕਰਨ ਜਾ ਰਹੀ ਹੈ। ਯੂਰੋਪੀਅਨ ਯੂਨੀਅਨ ਨੇ ਪਹਿਲਾਂ ਹੀ ਇਸ ਨੂੰ ਲਾਜਮੀ ਕਰ ਦਿੱਤਾ ਹੈ

Published by: ਏਬੀਪੀ ਸਾਂਝਾ

TYPE C ਚਾਰਜਰ ਦੇ ਫਾਇਦੇ ਦੇ ਨਾਲ-ਨਾਲ ਕਈ ਨੁਕਸਾਨ ਵੀ ਹਨ, ਜਿਨ੍ਹਾਂ ਦਾ ਖਾਮਿਆਜ਼ਾ ਮੋਬਾਈਲ ਯੂਜ਼ਰ ਨੂੰ ਭੁਗਤਨਾ ਪੈਂਦਾ ਹੈ

Published by: ਏਬੀਪੀ ਸਾਂਝਾ

ਤੁਹਾਡਾ ਮੋਬਾਈਲ ਖਰਾਬ ਹੋ ਸਕਦਾ ਹੈ ਇਸ ਕਰਕੇ TYPE C ਚਾਰਜਰ ਦੀ ਵਰਤੋਂ ਕਰਨ ਵੇਲੇ ਕੁਝ ਗੱਲਾਂ ਦਾ ਖਾਸ ਧਿਆਨ ਰੱਖੋ

Published by: ਏਬੀਪੀ ਸਾਂਝਾ

ਅੱਜਕੱਲ੍ਹ ਜ਼ਿਆਦਾਤਰ ਮੋਬਾਈਲ ਫੋਨ ਫਾਸਟ ਚਾਰਜਿੰਗ TYPE C ਸਪੋਰਟ ਚਾਰਜਰ ਦੇ ਨਾਲ ਆਉਂਦੇ ਹਨ, ਜ਼ਿਆਦਾਤਰ ਸਮਾਰਟਫੋਨ 18 W ਤੋਂ ਲੈਕੇ 100 W ਚਾਰਜਿੰਗ ਫੀਚਰ ਦੇ ਨਾਲ ਲਾਂਚ ਹੋ ਰਹੇ ਹਨ

Published by: ਏਬੀਪੀ ਸਾਂਝਾ

TYPE C ਚਾਰਜਿੰਗ ਸਪੋਰਟ ਹੋਣ ਦੀ ਵਜ੍ਹਾ ਕਰਕੇ ਯੂਜ਼ਰਸ ਕਿਸੇ ਵੀ TYPE C ਚਾਰਜਰ ਨਾਲ ਆਪਣਾ ਫੋਨ ਚਾਰਜ ਕਰ ਲੈਂਦੇ ਹਨ

Published by: ਏਬੀਪੀ ਸਾਂਝਾ

ਲੰਮੇਂ ਸਮੇਂ ਤੱਕ ਅਜਿਹਾ ਕਰਨਾ ਫੋਨ ਨੂੰ ਖਰਾਬ ਕਰ ਸਕਦਾ ਹੈ, ਇਸ ਕਰਕੇ ਆਪਣੇ ਫੋਨ ਦੇ ਨਾਲ ਮਿਲੇ ਚਾਰਜਰ ਤੋਂ ਹੀ ਆਪਣਾ ਫੋਨ ਚਾਰਜ ਕਰੋ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਇਸ ਕਰਕੇ ਆਪਣੇ ਚਾਰਜਰ ਤੋਂ ਹੀ ਫੋਨ ਚਾਰਜ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਜ਼ਿਆਦਾ ਕੈਪੀਸਿਟੀ ਵਾਲੇ ਚਾਰਜਰ ਨਾਲ ਘੱਟ ਕੈਪੀਸਿਟੀ ਵਾਲੇ ਫੋਨ ਨੂੰ ਚਾਰਜ ਕਰਨ ਨਾਲ ਡਿਵਾਈਸ ਦਾ ਸਰਕਿਟ ਖਰਾਬ ਹੋ ਸਕਦਾ ਹੈ

Published by: ਏਬੀਪੀ ਸਾਂਝਾ