Youtube ਤੋਂ ਪੈਸਾ ਕਮਾਉਣ ਲਈ ਕੀ ਕਰਨਾ ਪਵੇਗਾ?

ਅੱਜ ਦੇ ਸਮੇਂ ਵਿੱਚ ਪੂਰੀ ਦੁਨੀਆ ਸੋਸ਼ਲ ਮੀਡੀਆ ‘ਤੇ ਆ ਗਈ ਹੈ, ਲੋਕ ਸੋਸ਼ਲ ਮੀਡੀਆ ਦੀ ਵਰਤੋਂ ਪੈਸੇ ਕਮਾਉਣ ਲਈ ਵੀ ਕਰ ਰਹੇ ਹਨ

Published by: ਏਬੀਪੀ ਸਾਂਝਾ

ਸੋਸ਼ਲ ਮੀਡੀਆ ‘ਤੇ ਵੀਡੀਓ ਅਤੇ ਰੀਲਸ ਸ਼ੇਅਰ ਕਰਕੇ ਉਨ੍ਹਾਂ ‘ਤੇ ਵਧੀਆ ਵਿਊਅਰਸ਼ਿਪ ਤੋਂ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ

Youtube ‘ਤੇ ਵੀਡੀਓ ਅਪਲੋਡ ਕਰਕੇ ਪੈਸੇ ਕਮਾਏ ਜਾ ਸਕਦੇ ਹਨ

Youtube ਤੋਂ ਪੈਸੇ ਕਮਾਉਣ ਲਈ ਤੁਹਾਡੇ ਚੈਨਲ ਦਾ ਮੋਨੇਟਾਈਜ਼ ਹੋਣਾ ਜ਼ਰੂਰੀ ਹੈ

ਯੂਟਿਊਬਰ ਪਾਰਟਨਰ ਪ੍ਰੋਗਰਾਮ ਦੇ ਰਾਹੀਂ ਕੰਟੈਂਟ ਕ੍ਰਿਏਟਰ ਇਸ ਪਲੇਟਫਾਰਮ ਤੋਂ ਪੈਸੇ ਕਮਾਂ ਸਕਦੇ ਹਨ

Published by: ਏਬੀਪੀ ਸਾਂਝਾ

Youtube ਤੋਂ ਪੈਸਾ ਕਮਾਉਣ ਲਈ ਤੁਹਾਡੇ ਚੈਨਲ ‘ਤੇ ਇੱਕ ਹਜ਼ਾਰ ਸਬਸਕ੍ਰਾਈਬਰ ਹੋਣਾ ਜ਼ਰੂਰੀ ਹੈ

ਇਸ ਦੇ ਨਾਲ ਹੀ ਪਿਛਲੇ 12 ਮਹੀਨਿਆਂ ਵਿੱਚ ਤੁਹਾਡੇ ਵਲੋਂ ਅਪਲੋਡ ਕੀਤੀਆਂ ਗਈਆਂ ਵੀਡੀਓਜ਼ ਨੂੰ 4000 ਘੰਟੇ ਦੇਖਿਆ ਗਿਆ ਹੋਵੇ

ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ads ਜਿਵੇਂ ਕਿ ਡਿਸਪਲੇਅ ਐਡ, ਸਕਿਪੇਬਲ ਐਡ ਅਤੇ ਨਾਨ ਸਕਿਪੇਬਲ ਐਡ ਤੋਂ ਵੀ ਪੈਸੇ ਕਮਾਏ ਜਾ ਸਕਦੇ ਹਨ

Published by: ਏਬੀਪੀ ਸਾਂਝਾ

Youtube ‘ਤੇ ਅਪਲੋਡ ਕੀਤੀ ਗਈ ਵੀਡੀਓਜ਼ ਨੂੰ ਜ਼ਿੰਨੇ ਜ਼ਿਆਦਾ ਲੋਕ ਦੇਖਣਗੇ, ਤੁਸੀਂ ਉੰਨੇ ਹੀ ਜ਼ਿਆਦਾ ਪੈਸੇ ਕਮਾ ਸਕਦੇ ਹੋ