ਹਾਲੇ ਤੱਕ ਨਹੀਂ ਬਣਾਈ Ghibli ਇਮੇਜ, ਤਾਂ ਜਾਣੋ ChatGPT ਤੋਂ Ghibli ਇਮੇਜ ਬਣਾਉਣ ਦਾ ਸੌਖਾ ਤਰੀਕਾ

Published by: ਏਬੀਪੀ ਸਾਂਝਾ

Ghibli ਫੋਟੋ ਦਾ ਟ੍ਰੈਂਡ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ

ਲੋਕ ਆਪਣੀ ਫੋਟੋ ਨੂੰ Ghibli ਬਣਾ ਕੇ ਆਪਣੇ ਇੰਸਟਾਗ੍ਰਾਮ ਜਾਂ ਫੇਸਬੁੱਕ ਸਟੋਰੀ ‘ਤੇ ਲਾ ਰਹੇ ਹਨ

Ghibli ਇੱਕ ਤਰ੍ਹਾਂ ਦੀ ਐਨੀਮੇਟਿਡ ਫੋਟੋ ਹੈ, ਜੋ ਕਿ ਲੋਕਾਂ ਨੂੰ ਐਨੀਮੇਸ਼ਨ ਦੀ ਦੁਨੀਆ ਵਿੱਚ ਲਿਜਾਂਦਾ ਹੈ

Published by: ਏਬੀਪੀ ਸਾਂਝਾ

ਕਈ ਇਨਫਲੂਐਂਸਰ ਵੀ ਇਸ Ghibli ਟ੍ਰੈਂਡ ਨੂੰ ਫੋਲੋ ਕਰ ਰਹੇ ਹਨ, ਪਰ ਹਾਲੇ ਵੀ ਕਈ ਲੋਕ ਅਜਿਹੇ ਹਨ ਜਿਹੜੇ Ghibli ਇਮੇਜ ਨਹੀਂ ਬਣਾ ਪਾ ਰਹੇ ਹਨ

Ghibli ਇਮੇਜ ਬਣਾਉਣ ਦੇ ਕਈ ਟੂਲਸ ਹਨ, ਜਿਨ੍ਹਾਂ ਨਾਲ ਤੁਸੀਂ ਆਪਣੀ ਫੋਟੋ ਨੂੰ ਐਨੀਮੇਟਿਡ ਬਣਾ ਸਕਦੇ ਹੋ

Published by: ਏਬੀਪੀ ਸਾਂਝਾ

ਚੈਟ ਜੀਪੀਟੀ ਤੋਂ Ghibli ਇਮੇਜ ਬਣਾਈ ਜਾ ਸਕਦੀ ਹੈ, ਇਥੋਂ Ghibli ਬਣਾਉਣਾ ਕਾਫੀ ਸੌਖਾ ਹੈ

Published by: ਏਬੀਪੀ ਸਾਂਝਾ

Ghibli ਇਮੇਜ ਬਣਾਉਣ ਲਈ ChatGPT ਵਿੱਚ ਸਾਈਨ ਅੱਪ ਕਰੋ, ਇਸ ਦੇ ਖੁਲੱਦਿਆਂ ਹੀ ਹੇਠਾਂ + ਦੇ ਆਈਕਨ ‘ਤੇ ਕਲਿੱਕ ਕਰੋ

Published by: ਏਬੀਪੀ ਸਾਂਝਾ

ਜਿਸ ਫੋਟੋ ਦੀ ਤੁਸੀਂ Ghibli ਇਮੇਜ ਬਣਵਾਉਣਾ ਚਾਹੁੰਦੇ ਹੋ ਉਸ ਨੂੰ ਇੱਥੇ ਅਪਲੋਡ ਕਰੋ ਅਤੇ ਇਸ ਦੇ ਨਾਲ ਟੈਕਸਟ ਲਿਖੋ...Make Ghibli Style image of this Photo

ਫੋਟੋ ਅਪਲੋਡ ਕਰਨ ਤੋਂ ਕੁਝ ਸਮੇਂ ਬਾਅਦ ਹੀ ਤੁਹਾਨੂੰ ਇਸ ਫੋਟੋ ਦੀ Ghibli ਇਮੇਜ ਮਿਲ ਜਾਵੇਗੀ ਜਿਸ ਨੂੰ ਤੁਸੀਂ ਡਾਊਨਲੋਡ ਕਰਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਸਕਦੇ ਹੋ

Published by: ਏਬੀਪੀ ਸਾਂਝਾ