ਜੀਓ ਦੇ ਪੋਰਟਫੋਲੀਓ ਵਿੱਚ ਤੁਹਾਨੂੰ ਕਈ ਰੀਚਾਰਜ ਮਿਲਦੇ ਹਨ ਜਿਸ ਵਿੱਚ ਕਈ ਮਹਿੰਗੇ ਤੇ ਸਸਤੇ ਹਨ



ਜੀਓ ਦੇ ਪੋਰਟਫੋਲੀਓ ਵਿੱਚ ਤੁਹਾਨੂੰ ਕਈ ਰੀਚਾਰਜ ਮਿਲਦੇ ਹਨ ਜਿਸ ਵਿੱਚ ਕਈ ਮਹਿੰਗੇ ਤੇ ਸਸਤੇ ਹਨ

Published by: ਗੁਰਵਿੰਦਰ ਸਿੰਘ

ਹਾਲਾਂਕਿ Unlimited 5G ਡੇਟਾ ਜੀਓ ਦੇ ਸਾਰੇ ਪਲਾਨ ਵਿੱਚ ਨਹੀਂ ਮਿਲਦਾ ਕਿਉਂਕਿ ਇਹ ਕੁਝ ਹੀ ਪਲਾਨ ਵਿੱਚ ਮਿਲਦਾ ਹੈ।

ਇਸ ਪਲਾਨ ਲਈ ਤੁਹਾਨੂੰ 5G ਨੈਟਵਰਕ ਵਿੱਚ ਹੋਣਾ ਚਾਹੀਦਾ ਹੈ।

Published by: ਗੁਰਵਿੰਦਰ ਸਿੰਘ

ਇਸ ਦੇ ਨਾਲ ਹੀ ਤੁਹਾਡੇ ਕੋਲ 5G ਫੋਨ ਹੋਣਾ ਚਾਹੀਦਾ ਹੈ ਇਸ ਤੋਂ ਬਾਅਦ ਤੁਸੀਂ 5G ਡੇਟਾ ਦੀ ਵਰਤੋ ਕਰ ਸਕਦੇ ਹੋ



Unlimited 5G ਵਾਲਾ ਕੰਪਨੀ ਦਾ ਸਭ ਤੋਂ ਸਸਤਾ ਪਲਾਨ 198 ਵਾਲਾ ਹੈ ਤੇ 14 ਦਿਨਾਂ ਦੀ ਵੈਲਿਡਿਟੀ ਹੁੰਦੀ ਹੈ।

ਇਸ ਵਿੱਚ Unlimited ਕਾਲਿੰਗ ਦੇ ਨਾਲ ਦਿਨ ਭਰ ਵਿੱਚ 100 SMS ਵੀ ਮਿਲਦੇ ਹਨ

ਇਸ ਤੋਂ ਇਲਾਵਾ ਕੰਪਨੀ 2GB ਡਾਟਾ ਦਿੰਦੀ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਫ਼ਾਇਦੇ ਮਿਲਦੇ ਹਨ।



ਕੰਪਨੀ Jio Tv ਤੇ JioAICloud ਦਾ ਆਫ਼ਰ ਮਿਲਦਾ ਹੈ ਤੇ 50GB ਦਾ ਕਲਾਊਡ ਸਟੋਰੇਜ਼ ਵੀ ਮਿਲਦਾ ਹੈ।

Published by: ਗੁਰਵਿੰਦਰ ਸਿੰਘ

ਇਸ ਵਿੱਚ Unlimited 5G ਡਾਟਾ ਮਿਲਦਾ ਹੈ 28 ਦਿਨਾਂ ਦੇ ਪਲਾਨ ਲਈ 349 ਰੁਪਏ ਖ਼ਰਚ ਕਰਨੇ ਪੈਣਗੇ।