iPhone 14 256GB ਦੀ ਕੀਮਤਾਂ ਧੜੱਮ ਡਿੱਗੀਆਂ, ਪਹਿਲੀ ਵਾਰ ਹੋਇਆ ਇੰਨਾਂ ਸਸਤਾ
ABP Sanjha

iPhone 14 256GB ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ ਵਿੱਚ ਪਹਿਲੀ ਵਾਰ ਵੱਡੀ ਕਟੌਤੀ ਹੋਈ ਹੈ

89,900 ਰੁਪਏ ਦੀ ਕੀਮਤ ਵਿੱਚ ਲਾਂਚ ਹੋਏ ਇਸ ਵੇਰੀਏਂਟ ਨੂੰ ਹਜਾਰਾਂ ਰੁਪਏ ਸਸਤੇ ਵਿੱਚ ਖਰੀਦ ਸਕਦੇ ਹੋ

89,900 ਰੁਪਏ ਦੀ ਕੀਮਤ ਵਿੱਚ ਲਾਂਚ ਹੋਏ ਇਸ ਵੇਰੀਏਂਟ ਨੂੰ ਹਜਾਰਾਂ ਰੁਪਏ ਸਸਤੇ ਵਿੱਚ ਖਰੀਦ ਸਕਦੇ ਹੋ iPhone 16 ਸੀਰੀਜ਼ ਦੇ ਲਾਂਚ ਤੋਂ ਪਹਿਲਾਂ ਹੀ ਈ-ਕਾਮਰਸ ਵੈਬਸਾਈਟ flipkart ਉੱਤੇ ਇਹ ਕਟੌਤੀ ਕੀਤੀ ਗਈ ਹੈ

iPhone 14 256GB ਵਾਲੇ ਵੇਰੀਏਂਟ ਨੂੰ ਹੁਣ ਤੁਸੀਂ 67,999 ਰੁਪਏ ਵਿੱਚ ਖਰੀਦ ਸਕਦੇ ਹੋ

ਇਹ ਫੋਨ 79,600 ਰੁਪਏ ਦੀ MRP ਉੱਤੇ ਈ-ਕਾਮਰਸ ਵੈਬਸਾਈਟ ਉੱਤੇ ਲਿਸਟ ਕੀਤਾ ਗਿਆ ਹੈ

ਫੋਨ ਦੀ ਕੀਮਤ ਵਿੱਚ 11,601 ਰੁਪਏ ਦੀ ਕਟੌਤੀ ਕੀਤੀ ਗਈ ਹੈ

ਫੋਨ ਦੀ ਖਰੀਦ ਉੱਤੇ combo offer ਦਿੱਤਾ ਦਾ ਰਿਹਾ ਹੈ

ਇਸ ਤੋਂ ਇਲਾਵਾ 2000 ਰੁਪਏ ਦਾ ਬੈਂਕ ਡਿਸਕਾਊਂਟ ਵੀ ਮਿਲ ਰਿਹਾ ਹੈ

iPhone 14 256GB ਵਾਲੇ ਵੇਰੀਏਂਟ ਨੂੰ 2,391 ਰੁਪਏ EMI ਉੱਤੇ ਵੀ ਖਰੀਦਿਆ ਜਾ ਸਕਦਾ ਹੈ

Apple ਦਾ ਇਹ ਫੋਨ 6.1 ਇੰਚ ਦੇ ਲਿਕਵਿਡ ਰੇਟੀਨਾ ਡਿਸਪਲੇ, A15 BIONIC ਚਿਪ ਵਰਗੇ ਫੀਚਰਸ ਨਾਲ ਆਉਂਦਾ ਹੈ