Wifi Tips: ਅੱਜ ਕੱਲ੍ਹ ਇੰਟਰਨੈੱਟ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਦਿਨ ਹੋਵੇ ਜਾਂ ਰਾਤ, ਹਰ ਘਰ ਵਿੱਚ ਵਾਈ-ਫਾਈ ਔਨ ਰਹਿੰਦਾ ਹੈ। ਸਮਾਰਟਫੋਨ, ਲੈਪਟਾਪ, ਸਮਾਰਟ ਟੀਵੀ ਅਤੇ ਹੋਰ ਗੈਜੇਟ ਇੰਟਰਨੈੱਟ ਤੋਂ ਬਿਨਾਂ ਅਧੂਰੇ ਲੱਗਦੇ ਹਨ।