Tomato Price In Britain: ਅਨਾਜ ਤੇ ਸਬਜ਼ੀਆਂ ਦੇ ਉਤਪਾਦਨ ਦੇ ਮਾਮਲੇ ਵਿੱਚ ਭਾਰਤ ਦੀ ਸਥਿਤੀ ਬਹੁਤ ਮਜ਼ਬੂਤਹੈ। ਭਾਰਤ ਕਈ ਦੇਸ਼ਾਂ ਨੂੰ ਕਣਕ, ਚਾਵਲ ਅਤੇ ਸਬਜ਼ੀਆਂ ਦਾ ਨਿਰਯਾਤ ਕਰਦਾ ਹੈ ਪਰ ਹਰ ਦੇਸ਼ ਦੀ ਸਥਿਤੀ ਭਾਰਤ ਵਰਗੀ ਨਹੀਂ ਹੈ।