Wheat Price In India: ਦੇਸ਼ ਵਿੱਚ ਕਣਕ ਦੇ ਵਧੇ ਰੇਟਾਂ ਤੋਂ ਕੇਂਦਰ ਸਰਕਾਰ ਚਿੰਤਤ ਹੈ। ਆਟੇ ਦੀਆਂ ਵਧੀਆਂ ਕੀਮਤਾਂ ਨੇ ਕੇਂਦਰ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਸ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਲਗਾਤਾਰ ਕਦਮ ਚੁੱਕ ਰਹੀ ਹੈ।