ਤਾਪਸੀ ਪੰਨੂ ਨੇ ਇਸ 'ਚ ਅਹਿਮ ਭੂਮਿਕਾ ਨਿਭਾਈ ਸੀ।
ਕੰਗਨਾ ਰਣੌਤ ਵਲੋਂ ਇਸ ਫਿਲਮ 'ਚ ਇੱਕ ਹਾਊਸ ਵਾਈਫ ਤੋਂ ਵਾਪਿਸ ਕਬੱਡੀ ਪਲੇਅਰ ਬਣਨ ਦਾ ਸਫ਼ਰ ਦਿਖਾਇਆ ਗਿਆ ਹੈ।
ਦੀਪਿਕਾ ਪਾਦੁਕੋਣ ਨੇ ਇਸ ਫਿਲਮ 'ਚ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਦਾ ਕਿਰਦਾਰ ਨਿਭਾਇਆ ਸੀ।
ਜਾਨਵੀ ਕਪੂਰ ਗੂੰਜਨ ਸਕਸੇਨਾ ਫਿਲਮ 'ਚ ਮੁਖ ਕਿਰਦਾਰ 'ਚ ਸੀ।
ਇਸ ਫਿਲਮ 'ਚ ਆਯੂਸ਼ਮਾਨ ਖੁਰਾਣਾ ਨੇ ਮੇਨ ਲੀਡ ਨਿਭਾਇਆ ਹੈ। ਫਿਲਮ ਕਾਮੇਡੀ ਦੇ ਨਾਲ-ਨਾਲ ਸੋਸ਼ਲ ਮੈਸੇਜ ਵੀ ਦਿੰਦੀ ਹੈ।
ਆਮਿਰ ਖਾਨ ਨੇ ਇਹ ਫਿਲਮ ਇੱਕ ਸਟੂਡੈਂਟ ਲਾਈਫ 'ਤੇ ਬਣਾਈ ਹੈ।
ਅਕਸ਼ੇ ਕੁਮਾਰ ਇਸ ਫਿਲਮ 'ਚ ਅੰਧ-ਵਿਸ਼ਵਾਸ ਤੋਂ ਪਰਦਾ ਚੁੱਕਦਾ ਹੈ।
ਇਸ ਫਿਲਮ 'ਚ ਆਯੂਸ਼ਮਾਨ ਖੁਰਾਣਾ ਇੱਕ ਸਪਰਮ ਡੋਨਰ ਦਾ ਰੋਲ ਨਿਭਾਉਂਦਾ ਹੈ।