ਮਸਾਲਿਆਂ ਵਿੱਚ ਲੌਂਗ ਦੀ ਜਗ੍ਹਾ ਸਭ ਤੋਂ ਮਹੱਤਵਪੂਰਨ ਹੈ ਇਹ ਨਾ ਸਿਰਫ ਖਾਣੇ ਦੇ ਸੁਆਦ ਵਧਾਉਂਦੀ ਹੈ ਸਗੋਂ ਸਿਹਤ ਦੇ ਲਈ ਵੀ ਫਾਇਦੇਮੰਦ ਹੈ ਲੌਂਗ ਵਿੱਚ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ ਲੀਵਰ ਦੀ ਸਿਹਤ ਦੇ ਲਈ ਲੌਂਗ ਨੂੰ ਚੰਗਾ ਮੰਨਿਆ ਜਾਂਦਾ ਹੈ ਲੌਂਗ ਵਿੱਚ ਹੇਪੇਟੋਪ੍ਰੋਟੈਕਟਿਵ ਗੁਣ ਹੁੰਦੇ ਹਨ ਲੌਂਗ ਸ਼ੂਗਰ ਦੇ ਮਰੀਜ਼ਾਂ ਨੂੰ ਵੀ ਫਾਇਦਾ ਪਹੁੰਚਾ ਸਕਦੀ ਹੈ ਲੌਂਗ ਵਿੱਚ ਇਮਿਊਨਿਟੀ ਨੂੰ ਵਧਾਉਣ ਵਾਲੇ ਗੁਣ ਹੁੰਦੇ ਹਨ ਲੌਂਗ ਨਾਲ ਸਾਹ ਦੀ ਬਦਬੂ ਦੂਰ ਹੁੰਦੀ ਹੈ ਲੌਂਗ ਖੰਘ ਦੇ ਲਈ ਰਾਮਬਾਣ ਸਾਬਤ ਹੁੰਦੀ ਹੈ ਲਗਾਤਾਰ ਲੌਂਗ ਖਾਣ ਨਾਲ ਮਰਦਾਂ ਦੀ ਸ਼ਕਤੀ ਵਧਦੀ ਹੈ