ਹਿੰਗ ਫੇਰੂਲਾ ਨਾਮ ਦੇ ਇੱਕ ਪੌਦੇ ਦੀ ਜੜਾਂ ਤੋਂ ਪ੍ਰਾਪਤ ਹੁੰਦੀ ਹੈ ਹਿੰਗ ਦੀ ਵਰਤੋਂ ਬਹੁਤ ਸਾਰੇ ਘਰੇਲੂ ਉਪਾਵਾਂ ਵਿੱਚ ਵੀ ਕੀਤੀ ਜਾਂਦੀ ਹੈ ਜ਼ਿਆਦਾ ਹਿੰਗ ਦਾ ਸੇਵਨ ਬਲੱਡ ਪ੍ਰੈਸ਼ਰ ਦੇ ਰੋਗੀਆਂ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ ਜ਼ਿਆਦਾ ਹਿੰਗ ਖਾਣ ਨਾਲ ਬੀਪੀ ਦੇ ਲੈਵਲ ਵਿੱਚ ਤੇਜ਼ੀ ਨਾਲ ਉਤਰਾਅ-ਚੜਅਅ ਹੋ ਸਕਦਾ ਹੈ ਜ਼ਿਆਦਾ ਹਿੰਗ ਖਾਣ ਨਾਲ ਸਿਰ ਦਰਦ ਦੀ ਸਮੱਸਿਆ ਹੋ ਸਕਦੀ ਹੈ ਜ਼ਿਆਦਾ ਹਿੰਗ ਖਾਣ ਨਾਲ ਪੇਟ ਦੀ ਬਿਮਾਰੀ ਹੋ ਸਕਦੀ ਹੈ ਗਰਭਵਤੀ ਔਰਤਾਂ ਨੂੰ ਹਿੰਗ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ ਜੇਕਰ ਤੁਹਾਨੂੰ ਸਕਿਨ ਸਬੰਧੀ ਕੋਈ ਬਿਮਾਰੀ ਹੈ ਤਾਂ ਹਿੰਗ ਦੇ ਸੇਵਨ ਤੋਂ ਬਚਣਾ ਚਾਹੀਦਾ ਜ਼ਿਆਦਾ ਹਿੰਗ ਖਾਣ ਨਾਲ ਸੋਜ ਦੀ ਸਮੱਸਿਆ ਹੋ ਸਕਦੀ ਹੈ ਹਿੰਗ ਖਾਣ ਤੋਂ ਬਾਅਦ ਕਈ ਲੋਕਾਂ ਨੂੰ ਚੱਕਰ ਵੀ ਆਉਂਦੇ ਹਨ