ਸ਼ੂਗਰ ਦੇ ਮਰੀਜ਼ਾਂ ਨੂੰ ਸੰਤੁਲਿਤ ਅਤੇ ਚੰਗੀ ਡਾਈਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਕਰਕੇ ਤੁਹਾਨੂੰ ਆਪਣੀ ਡਾਈਟ ਵਿੱਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਰਾਜਮਾ ਚਿੱਟੇ ਛੋਲੇ ਚੈਰੀ ਸੰਤਰਾ ਸੇਬ ਪਾਲਕ ਮੂਲੀ ਕੁੱਟੂ ਦਾ ਆਟਾ