ਅਲਸੀ ਇੱਕ ਮਹੱਤਵਪੂਰਨ ਜੜੀ-ਬੂਟੀ ਹੈ ਇਸ ਨੂੰ ਖਾਣ ਦੇ ਕਈ ਫਾਇਦੇ ਹੁੰਦੇ ਹਨ ਕਈ ਬਿਮਾਰੀਆਂ ਲਈ ਅਲਸੀ ਰਾਮਬਾਣ ਦਾ ਕੰਮ ਕਰਦੀ ਹੈ ਪਰ ਫਾਇਦੇ ਦੇ ਨਾਲ-ਨਾਲ ਇਸ ਦੇ ਕਈ ਨੁਕਸਾਨ ਵੀ ਹਨ ਜਿਨ੍ਹਾਂ ਨੂੰ ਤੁਸੀਂ ਬਿਲਕੁਲ ਅਣਦੇਖਾ ਨਾ ਕਰੋ ਲੂਸ ਮੋਸ਼ਨ ਤੋਂ ਪੀੜਤ ਲੋਕਾਂ ਨੂੰ ਅਲਸੀ ਨਹੀਂ ਖਾਣੀ ਚਾਹੀਦੀ ਜਿਨ੍ਹਾਂ ਨੂੰ ਕਬਜ਼ ਦੀ ਸਮੱਸਿਆ ਹੈ ਐਲਰਜੀ ਤੋਂ ਪੀੜਤ ਲੋਕ ਗਰਭਰਤੀ ਔਰਤਾਂ