Pagani Huayra: ਇਸ ਕਾਰ ਦੀ ਟੌਪ ਸਪੀਡ 383 kmph ਹੈ। ਇਸ ਕਾਰ 'ਚ 6.0 L Twin Turbo V12 ਇੰਜਣ 720 hp ਦੀ ਪਾਵਰ ਦਿੰਦਾ ਹੈ।

Saleen S7 Twin-Turbo: ਇਸ ਕਾਰ ਦੀ ਟੌਪ -ਸਪੀਡ 399 kmph ਹੈ ਅਤੇ ਇਸ ਕਾਰ ਦਾ ਇੰਜਣ 750 hp ਦੀ ਪਾਵਰ ਜਨਰੇਟ ਕਰਦਾ ਹੈ।

SSC Ultimate Aero TT: ਇਸ ਕਾਰ ਦੀ ਟੌਪ ਸਪੀਡ 412 kmph ਹੈ। ਇਸ ਕਾਰ 'ਚ ਟਵਿਨ-ਟਰਬੋ V8 ਇੰਜਣ ਲੱਗਾ ਹੈ

McLaren F1: ਇਸ ਕਾਰ ਦੀ ਟੌਪ ਸਪੀਡ 386 kmph ਹੈ। ਇਸ ਕਾਰ ਦਾ ਇੰਜਣ 618 hp ਦੀ ਪਾਵਰ ਪੈਦਾ ਕਰਦਾ ਹੈ।

Bugatti Veyron Super Sport: ਇਸ ਕਾਰ ਦੀ ਟੌਪ ਸਪੀਡ 415 kmph ਹੈ।

Bugatti Chiron: ਇਹ ਦੁਨੀਆ ਦੀ ਚੌਥੀ ਸਭ ਤੋਂ ਤੇਜ਼ ਕਾਰ ਹੈ। ਇਸ ਦੀ ਟੌਪ -ਸਪੀਡ 420 kmph ਹੈ।

Hennessey Venom GT ਕਾਰ ਦੀ ਟੌਪ ਸਪੀਡ 435 kmph ਹੈ।