ਬਾਲੀਵੁੱਡ ਦੀਆਂ ਗਲੈਮਰਸ ਅਭਿਨੇਤਰੀਆਂ ਵਿੱਚੋਂ ਇੱਕ ਹੈ ਉਰਵਸ਼ੀ ਰੌਤੇਲਾ ।



ਉਰਵਸ਼ੀ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਬਟੋਰ ਰਹੀ ਹੈ ਸੁਰਖੀਆਂ

ਨੀਲੀ ਬਿਕਨੀ ਵਿੱਚ ਉਰਵਸ਼ੀ ਦੀ ਵਾਇਰਲ ਫੋਟੋਆਂ ਨੇ ਢਾਹਿਆ ਕਹਿਰ

ਉਰਵਸ਼ੀ ਦੀ ਟੋਂਡ ਬਾਡੀ ਦੇ ਲੋਕ ਹਨ ਦੀਵਾਨੇ

ਲੱਖਾਂ ਲੋਕ ਗਲੈਮਰਸ ਲੁੱਕ ਦੇ ਦੀਵਾਨੇ ਹਨ

'ਨਾਟ ਯਾਰ ਬੇਬੀ' ਉਰਵਸ਼ੀ ਦੀ ਆਉਣ ਵਾਲੀ ਫਿਲਮ ਹੈ

ਕਾਨਸ ਫਿਲਮ ਫੈਸਟੀਵਲ 2022 'ਚ ਬਿਖੇਰ ਚੁੱਕੀ ਹੈ ਜਲਬੇ

ਉਰਵਸ਼ੀ ਨੇ ਸਮੁੰਦਰ ਦੇ ਵਿਚਕਾਰ ਦਿਤੇ ਕਾਤਲ ਪੋਜ਼

ਅਦਾਕਾਰੀ ਦੇ ਨਾਲ-ਨਾਲ ਉਰਵਸ਼ੀ ਦੇ ਡਾਂਸ ਦੇ ਵੀ ਫ਼ੈਨਜ ਦੀਵਾਨੇ ।

ਉਰਵਸ਼ੀ ਰੌਤੇਲਾ 'ਸਮਾਇਲ ਟਰੇਨ' ਐਨਜੀਓ ਦੀ ਗਲੋਬਲ ਅੰਬੈਸਡਰ ਵੀ ਹੈ